ਬੈੱਡਰੂਮ ਤੋਂ ਬਾਥਟਬ ਤੱਕ ਸੰਨੀ ਲਿਓਨ ਦੀਆਂ ਦਿਲਕਸ਼ ਅਦਾਵਾਂ, ਤਸਵੀਰਾਂ ਵਾਇਰਲ

Thursday, Oct 01, 2020 - 04:22 PM (IST)

ਬੈੱਡਰੂਮ ਤੋਂ ਬਾਥਟਬ ਤੱਕ ਸੰਨੀ ਲਿਓਨ ਦੀਆਂ ਦਿਲਕਸ਼ ਅਦਾਵਾਂ, ਤਸਵੀਰਾਂ ਵਾਇਰਲ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਹਮੇਸ਼ਾ ਆਪਣੀਆਂ ਹੌਟ ਤਸਵੀਰਾਂ ਨਾਲ ਇੰਟਰਨੈਟ 'ਤੇ ਛਾਈ ਰਹਿੰਦੀ ਹੈ। ਸੰਨੀ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ਵਿਚ ਉਸ ਨੇ ਆਪਣੇ ਇੰਸਟਾ 'ਤੇ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਤੋਂ ਬਾਅਦ ਇੰਟਰਨੈਟ ਦਾ ਪਾਰਾ ਵਧ ਗਿਆ ਹੈ।
PunjabKesari
ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਸੰਨੀ ਲਿਓਨ ਨੇ ਲਿਖਿਆ- 'ਮੈਂ ਜਾਣਦੀ ਹਾਂ ਕਿ ਘਰ ਵਿਚ ਰਹਿਣਾ ਮੁਸ਼ਕਲ ਹੈ ਕਿਉਂਕਿ ਅਸੀਂ ਬਹੁਤ ਸਾਰੇ ਮਹੀਨਿਆਂ ਤੋਂ ਘਰ ਵਿਚ ਹਾਂ ਪਰ ਯਕੀਨਨ ਹੌਲੀ-ਹੌਲੀ ਚੀਜ਼ਾਂ ਪਹਿਲਾਂ ਵਾਂਗ ਲੀਹ 'ਤੇ ਵਾਪਸ ਆਉਣਗੀਆਂ।' 
PunjabKesari
ਤਸਵੀਰਾਂ 'ਚ ਉਹ ਬਾਥਟਬ' ਵਿਚ ਬੈਠੀ ਵਿਖਾਈ ਦੇ ਰਹੀ ਹੈ, ਉਸ ਨੇ ਬੁੱਲ੍ਹਾਂ 'ਤੇ ਗੁਲਾਬੀ ਰੰਗ ਦੀ ਲਿਪਸਟਿਕ ਲਗਾਈ ਹੈ। ਸੰਨੀ ਦੇ ਇਸ ਲੁੱਕ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਬਹੁਤ ਪਸੰਦ ਕੀਤਾ ਹੈ। ਇਸ ਤੋਂ ਇਲਾਵਾ ਕੁਝ ਤਸਵੀਰਾਂ ਵਿਚ ਉਹ ਬੈੱਡਰੂਮ ਵਿਚ ਪੋਜ ਦਿੰਦੀ ਨਜ਼ਰ ਆ ਰਹੀ ਹੈ।
PunjabKesari
ਸੰਨੀ ਲਿਓਨ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਸੰਦ ਅਤੇ ਸ਼ੇਅਰ ਕੀਤਾ ਜਾ ਰਿਹਾ ਹੈ। ਸੰਨੀ ਲਿਓਨ ਆਪਣੀਆਂ ਬੋਲਡ ਤਸਵੀਰਾਂ ਵੀ ਇੰਸਟਾਗ੍ਰਾਮ 'ਤੇ ਅਪਲੋਡ ਕਰਦੀ ਰਹਿੰਦੀ ਹੈ।
PunjabKesari
ਸੋਸ਼ਲ ਮੀਡੀਆ ਦੇ ਪ੍ਰਸ਼ੰਸਕ ਉਨ੍ਹਾਂ ਦੀ ਖੂਬਸੂਰਤੀ ਦੀ ਪ੍ਰਸ਼ੰਸਾ ਕਰਦਿਆਂ ਥੱਕਦੇ ਨਹੀਂ ਹਨ। ਕਈ ਵਾਰ ਪੂਲ ਦੇ ਕੋਲ ਮੋਨੋਕਿਨੀ ਵਿੱਚ, ਕਈ ਵਾਰ ਬੀਚ 'ਤੇ ਪਰਿਵਾਰ ਨਾਲ ਇੰਜੋਏ ਕਰਦੀ ਤਸਵੀਰਾਂ ਨੂੰ ਫੈਨਸ ਬਹੁਤ ਪਸੰਦ ਕਰਦੇ ਹਨ।
PunjabKesari
ਸੰਨੀ ਲਿਓਨੀ ਦੀ ਇਸ ਤਸਵੀਰ 'ਤੇ ਫਾਲੋਅਰਜ਼ ਦੇ ਤਾਬੜਤੋੜ ਪ੍ਰਤੀਕਰਮ ਆ ਰਹੇ ਹਨ। ਇਹੀ ਕਾਰਨ ਹੈ ਕਿ ਇਨ੍ਹਾਂ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਅੱਗ ਲਾ ਦਿੱਤੀ ਹੈ। 
PunjabKesari


author

sunita

Content Editor

Related News