ਬਚਪਨ ਦੀ ਪਸੰਦੀਦਾ ਮਠਿਆਈ ਦੀ ਦੁਕਾਨ ’ਤੇ ਪੁੱਜੀ ਸ਼ਿਲਪਾ ਸ਼ੈੱਟੀ

Tuesday, Aug 29, 2023 - 11:25 AM (IST)

ਬਚਪਨ ਦੀ ਪਸੰਦੀਦਾ ਮਠਿਆਈ ਦੀ ਦੁਕਾਨ ’ਤੇ ਪੁੱਜੀ ਸ਼ਿਲਪਾ ਸ਼ੈੱਟੀ

ਮੁੰਬਈ (ਬਿਊਰੋ) - ਅਦਾਕਾਰਾ ਸ਼ਿਲਪਾ ਸ਼ੈਟੀ ਕੁੰਦਰਾ ਬਾਲੀਵੁੱਡ ਦੀ ਸਭ ਤੋਂ ਫਿੱਟ ਸਟਾਰ ਹੈ। ਉਹ ਆਪਣੇ ਚੀਟ ਡੇਅ ਦਾ ਖੂਬ ਆਨੰਦ ਲੈਂਦੀ ਨਜ਼ਰ ਆਈ। ਦੱਸ ਦੇਈਏ ਕਿ ਸ਼ਿਲਪਾ ਆਪਣੇ ਬਚਪਨ ਦੇ ਦੋਸਤ ਨਾਲ ਚੈਂਬੂਰ ਦੀ ਇਕ ਮਠਿਆਈ ਦੀ ਦੁਕਾਨ ’ਤੇ ਪਹੁੰਚੀ ।

ਉੱਥੇ ਉਸ ਨੇ ਸਵਾਦੀ ਮਠਿਆਈਆਂ ਦਾ ਆਨੰਦ ਮਾਣਿਆ ਤੇ ਬਚਪਨ ਦੀਆਂ ਯਾਦਾਂ ਨੂੰ ਵੀ ਤਾਜ਼ਾ ਕੀਤਾ। 

PunjabKesari

ਚੈਂਬੂਰ ਦੀ ਲੜਕੀ ਹੋਣ ਦੇ ਨਾਤੇ ਪਸੰਦੀਦਾ ਮਠਿਆਈ ਦੀ ਦੁਕਾਨ ’ਤੇ ਜਾਣਾ ਸ਼ਿਲਪਾ ਲਈ ਪੂਰੀ ਤਰ੍ਹਾਂ ਆਪਣੀਆਂ ਜੜ੍ਹਾਂ ਨਾਲ ਜੁੜਨ ਵਰਗਾ ਸੀ।

PunjabKesari

22 ਸਤੰਬਰ ਨੂੰ ਸਿਨੇਮਾਘਰਾਂ ’ਚ ਆਪਣੀ ਫਿਲਮ ‘ਸੁਖੀ’ ਦੀ ਰਿਲੀਜ਼ ਤੋਂ ਪਹਿਲਾਂ, ਸ਼ਿਲਪਾ ਆਪਣੇ ਅਤੀਤ ਦੀਆਂ ਕੁਝ ਮਿੱਠੀਆਂ ਯਾਦਾਂ ਨੂੰ ਤਾਜ਼ਾ ਕਰਕੇ ‘ਸੁਖੀ’ ਜ਼ਿੰਦਗੀ ਜਿਊਣ ਨੂੰ ਯਕੀਨੀ ਬਣਾ ਰਹੀ ਹੈ। ਬਹੁਤ ਮਨਮੋਹਕ, ਹੈ ਨਾ?

PunjabKesari


author

sunita

Content Editor

Related News