ਪ੍ਰਭਾਸ ਦੀ ‘ਸਾਲਾਰ’ ਤੋਂ ਪਹਿਲਾ ਗੀਤ ‘ਸੂਰਜ ਕੀ ਛਾਂਵ ਬਣ ਕੇ’ ਹੋਇਆ ਆਊਟ

Thursday, Dec 14, 2023 - 04:06 PM (IST)

ਪ੍ਰਭਾਸ ਦੀ ‘ਸਾਲਾਰ’ ਤੋਂ ਪਹਿਲਾ ਗੀਤ ‘ਸੂਰਜ ਕੀ ਛਾਂਵ ਬਣ ਕੇ’ ਹੋਇਆ ਆਊਟ

ਮੁੰਬਈ (ਬਿਊਰੋ) - ਹੋਮਬਲੇ ਫਿਲਮਸ ਦੀ ‘ਸਾਲਾਰ : ਪਰਾਟ 1 ਸੀਜ਼ਫਾਇਰ’ ਭਾਰਤੀ ਸਿਨੇਮਾ ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ ’ਚੋਂ ਇਕ ਹੈ। ਪ੍ਰਭਾਸ ਸਟਾਰਰ ਤੇ ਪ੍ਰਸ਼ਾਂਤ ਨੀਲ ਦੁਆਰਾ ਨਿਰਦੇਸ਼ਿਤ ਇਸ ਫਿਲਮ ਦੀ ਪ੍ਰਸ਼ੰਸਕਾਂ ਤੇ ਦਰਸ਼ਕਾਂ ’ਚ ਬਹੁਤ ਚਰਚਾ ਹੈ।

ਹਰ ਕੋਈ 22 ਦਸੰਬਰ ਨੂੰ ਹਿੰਦੀ, ਤਾਮਿਲ, ਤੇਲਗੂ, ਕੰਨੜ ਤੇ ਮਲਿਆਲਮ ’ਚ ਇਸ ਐਕਸ਼ਨ ਨਾਲ ਭਰਪੂਰ ਫਿਲਮ ਨੂੰ ਦੇਖਣ ਲਈ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ। ਇਸ ਫਿਲਮ ਬਾਰੇ ਹਾਲ ਹੀ ’ਚ ਐਲਾਨ ਕੀਤਾ ਗਿਆ ਸੀ ਕਿ ਇਸ ਦਾ ਪਹਿਲਾ ਗੀਤ ‘ਸੂਰਜ ਹੀ ਛਾਂਵ ਬਣ ਕੇ’ 13 ਦਸੰਬਰ 2023 ਨੂੰ ਰਿਲੀਜ਼ ਹੋਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News