ਸੋਨਾਲੀ ਸਹਿਗਲ ਦੇ ਹੌਟ ਯੋਗ ਨੇ ਉਡਾਏ ਲੋਕਾਂ ਦੇ ਹੋਸ਼, ਦੇਖੋ ਤਸਵੀਰਾਂ

Thursday, Aug 12, 2021 - 05:02 PM (IST)

ਸੋਨਾਲੀ ਸਹਿਗਲ ਦੇ ਹੌਟ ਯੋਗ ਨੇ ਉਡਾਏ ਲੋਕਾਂ ਦੇ ਹੋਸ਼, ਦੇਖੋ ਤਸਵੀਰਾਂ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾਂ ਹਮੇਸ਼ਾ ਆਪਣੀ ਫਿਟਨੈੱਸ ਦਾ ਖ਼ਾਸ ਧਿਆਨ ਰੱਖਦੀਆਂ ਹਨ। ਇਸ ਦੇ ਲਈ ਉਹ ਜਿਮ, ਤੈਰਾਕੀ ਤੇ ਯੋਗ ਤੋਂ ਲੈ ਕੇ ਹਰ ਢੰਗ ਅਪਣਾਉਂਦੀਆਂ ਹਨ ਪਰ ਹੁਣ ‘ਪਿਆਰ ਕਾ ਪੰਚਨਾਮਾ’ ਦੀ ਅਦਾਕਾਰਾ ਸੋਨਾਲੀ ਸਹਿਗਲ ਨੇ ਅਜਿਹੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕ ਦੰਦਾਂ ਹੇਠਾਂ ਆਪਣੀਆਂ ਉਂਗਲਾਂ ਦਬਾ ਰਹੇ ਹਨ। ਉਹ ਸਵਿਮਿੰਗ ਪੂਲ ’ਚ ਇਕ ਖ਼ਾਸ ਤਰੀਕੇ ਨਾਲ ਯੋਗ ਕਰਦੀ ਦਿਖਾਈ ਦੇ ਰਹੀ ਹੈ।

PunjabKesari

ਇਸ ਵੀਡੀਓ ’ਚ ਤੁਸੀਂ ਵੇਖ ਸਕਦੇ ਹੋ ਕਿ ਸੋਨਾਲੀ ਸਹਿਗਲ ਸਵਿਮਿੰਗ ਪੂਲ ਦੇ ਕੰਢੇ ਬਿਕਨੀ ਪਹਿਨੀ ਬੈਠੀ ਹੈ। ਉਹ ਵਾਰ-ਵਾਰ ਪਿੱਠ ਨੂੰ ਛੂਹ ਕੇ ਅੱਧੇ ਪਾਣੀ ’ਚ ਡੁੱਬ ਜਾਂਦੀ ਹੈ ਤੇ ਫਿਰ ਪਿੱਛੇ ਬੈਠ ਜਾਂਦੀ ਹੈ, ਉਸ ਦੇ ਦੋਵੇਂ ਹੱਥ ਨਮਸਕਾਰ ਦੀ ਸਥਿਤੀ ’ਚ ਹੁੰਦੇ ਹਨ। ਇਹੀ ਕਾਰਨ ਹੈ ਕਿ ਉਸ ਦੀ ਇਹ ਪਾਣੀ ਦੀ ਕਸਰਤ ਯੋਗ ਵਰਗੀ ਲੱਗਦੀ ਹੈ।

PunjabKesari

ਸੋਨਾਲੀ ਸਹਿਗਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ ਪਰ ਉਹ ਫ਼ਿਲਮਾਂ ਤੋਂ ਇਲਾਵਾ ਯੋਗਾ ’ਚ ਕਾਫੀ ਮਸ਼ਹੂਰ ਹੋ ਰਹੀ ਹੈ।

PunjabKesari

ਉਸ ਦਾ ਇੰਸਟਾਗ੍ਰਾਮ ਪੇਜ ਯੋਗ ਦੇ ਵੱਖ-ਵੱਖ ਆਸਨਾਂ ਦੀਆਂ ਤਸਵੀਰਾਂ ਨਾਲ ਭਰਿਆ ਪਿਆ ਹੈ।

PunjabKesari

ਯੋਗ ਆਸਨਾਂ ’ਤੇ ਸਾਫ ਦਿਖ ਰਿਹਾ ਹੈ ਕਿ ਉਸ ਨੇ ਯੋਗ ਸਿੱਖਣ ਲਈ ਸਖ਼ਤ ਮਿਹਨਤ ਕੀਤੀ ਹੈ।

PunjabKesari

ਅੰਤਰਾਸ਼ਟਰੀ ਯੋਗ ਦਿਵਸ ’ਤੇ ਉਸ ਵਲੋਂ ਕੀਤਾ ਯੋਗ ਕਾਫੀ ਪਸੰਦ ਕੀਤਾ ਗਿਆ ਸੀ।

PunjabKesari

ਘਰ ਦੇ ਬਾਹਰ ਵੀ ਉਹ ਹਰ ਮੌਕੇ ’ਤੇ ਯੋਗ ਕਰਨ ਦਾ ਮੌਕਾ ਨਹੀਂ ਗਵਾਉਂਦੀ।

PunjabKesari

ਯੋਗ ਆਸਨ ਦੀਆਂ ਵੱਖਰੀਆਂ ਤਸਵੀਰਾਂ ਕਾਰਨ ਹੀ ਉਹ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਜਾਂਦੀ ਹੈ।

ਨੋਟ– ਇਨ੍ਹਾਂ ਤਸਵੀਰਾਂ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News