ਸੋਨਾਕਸ਼ੀ ਸਿਨਹਾ ਦਾ ਹੁਣ ਤੱਕ ਦਾ ਸਭ ਤੋਂ ਬੋਲਡ ਰੂਪ (ਦੇਖੋ ਤਸਵੀਰਾਂ)

Wednesday, Jan 06, 2016 - 05:26 PM (IST)

ਸੋਨਾਕਸ਼ੀ ਸਿਨਹਾ ਦਾ ਹੁਣ ਤੱਕ ਦਾ ਸਭ ਤੋਂ ਬੋਲਡ ਰੂਪ (ਦੇਖੋ ਤਸਵੀਰਾਂ)

ਮੁੰਬਈ- ਕਿਤੇ ਤੁਹਾਨੂੰ ਵੀ ਸੋਨਾਕਸ਼ੀ ਸਿਨਹਾ ਦੀਆਂ ਇਹ ਤਸਵੀਰਾਂ ਦੇਖ ਕੇ ਬੁਖਾਰ ਨਾ ਹੋ ਜਾਵੇ। ਇਹ ਤਸਵੀਰਾਂ 61ਵੇਂ ਬ੍ਰਿਟੇਨੀਆ ਫ਼ਿਲਮਫੇਅਰ ਐਵਾਰਡ ਦੇ ਮੌਕੇ ਦੀਆਂ ਹਨ। ਇਸ ਮੌਕੇ ''ਤੇ ਸੋਨਾਕਸ਼ੀ ਪੀਲੇ ਰੰਗ ਦੀ ਡਰੈੱਸ ''ਚ ਸਪਾਟ ਕੀਤੀ। ਬੀਤੇ ਦਿਨੀਂ ਸੋਨਾਕਸ਼ੀ ਸਿਨਹਾ ਫ਼ਿਲਮਫੇਅਰ ਐਵਾਰਡ ਦੀ ਪ੍ਰੈੱਸ ਮੀਟ ''ਚ ਪੁੱਜੀ। ਈਵੇਂਟ ਦੇ ਦੌਰਾਨ ਸੋਨਾਕਸ਼ੀ ਨੇ ਰਣਵੀਰ ਸਿੰਘ ਦੀ ਤਾਰੀਫ ਦੇ ਨਾਲ-ਨਾਲ ਆਪਣੇ ਆਉਣ ਵਾਲੇ ਪ੍ਰੋਜੈਕਟ ''ਤੇ ਵੀ ਗੱਲ ਕੀਤੀ।

''ਬਾਜੀਰਾਵ ਮਸਤਾਨੀ'' ''ਚ ਮਰਾਠਾ ਯੋਧਾ ਦਾ ਕਿਰਦਾਰ ਨਿਭਾਉਣ ਵਾਲੇ ਰਣਵੀਰ ਸਿੰਘ ਦੀ ਪਰਫਾਰਮੇਂਸ ਤੋਂ ਸੋਨਾਕਸ਼ੀ ਕਾਫੀ ਖੁਸ਼ ਹੈ। ਉਨ੍ਹਾਂ ਅਨੁਸਾਰ ਸਾਲ ਦੇ ਸਾਰੇ ਐਵਾਰਡ ਰਣਵੀਰ ਸਿੰਘ ਹੀ ਜਿੱਤਣਗੇ। ਸੋਨਾਕਸ਼ੀ ਨੇ ਇਹ ਵੀ ਇੱਥੇ ਕਬੂਲ ਕੀਤਾ ਕਿ ਮਾਧੁਰੀ ਦੀਕਸ਼ਿਤ ਦੇ ਡਾਂਸ ਤੋਂ ਪ੍ਰਭਾਵਿਤ ਹੋ ਕੇ, ਉਨ੍ਹਾਂ ਨੇ ਇੰਡਸਟਰੀ ''ਚ ਕਦਮ ਰੱਖਣ ਦੇ ਬਾਰੇ ''ਚ ਸੋਚਿਆ ਸੀ।


author

Anuradha Sharma

News Editor

Related News