ਸ਼ਿਲਪਾ ਸ਼ੈੱਟੀ ਅਤੇ ਉਸ ਦੇ ਪਤੀ 'ਤੇ ਸਰਾਫਾ ਵਪਾਰੀ ਨੇ ਲਗਾਇਆ ਧੋਖਾਦੇਹੀ ਦਾ ਦੋਸ਼

06/14/2024 11:02:47 AM

ਮੁੰਬਈ- ਮੁੰਬਈ ਦੀ ਇਕ ਅਦਾਲਤ ਨੇ ਫ਼ਿਲਮ ਅਦਾਕਾਰਾ ਸ਼ਿਲਪਾ ਸ਼ੈੱਟੀ ਕੁੰਦਰਾ, ਉਸ ਦੇ ਪਤੀ ਰਾਜ ਕੁੰਦਰਾ ਅਤੇ ਹੋਰਾਂ ਖਿਲਾਫ  'ਗੋਲਡ ਇਨਵੈਸਟਮੈਂਟ ਸਕੀਮ ' 'ਚ ਇਕ ਨਿਵੇਸ਼ਕ ਨਾਲ ਧੋਖਾਦੇਹੀ ਕਰਨ ਦੀ ਸ਼ਿਕਾਇਤ ਦੀ ਜਾਂਚ ਕਰਨ ਦਾ ਨਿਰਦੇਸ਼ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ- ਅਦਾਕਾਰਾ ਸੰਨੀ ਲਿਓਨ ਦੀ ਪਰਫਾਰਮੈਂਸ 'ਤੇ ਕੇਰਲ ਯੂਨੀਵਰਸਿਟੀ ਦੇ VC ਨੇ ਲਗਾਈ ਪਾਬੰਦੀ, ਜਾਣੋ ਮਾਮਲਾ

ਵਧੀਕ ਸੈਸ਼ਨ ਜੱਜ ਐੱਨ. ਪੀ. ਮਹਿਤਾ ਨੇ ਮੰਗਲਵਾਰ ਨੂੰ ਦਿੱਤੇ ਹੁਕਮਾਂ  'ਚ ਕਿਹਾ ਕਿ ਕੁੰਦਰਾ ਜੋੜੇ, ਉਨ੍ਹਾਂ ਵਲੋਂ ਸਥਾਪਿਤ ਕੰਪਨੀ ਸਤਯੁੱਗ ਗੋਲਡ ਪ੍ਰਾਈਵੇਟ ਲਿਮਟਿਡ ਅਤੇ ਕੰਪਨੀ ਦੇ ਦੋ ਡਾਇਰੈਕਟਰਾਂ ਅਤੇ ਇਕ ਕਰਮਚਾਰੀ ਦੇ ਖਿਲਾਫ ਪਹਿਲੀ ਨਜ਼ਰੇ ਪਛਾਣਯੋਗ ਅਪਰਾਧ ਬਣਦਾ ਹੈ।

ਇਹ ਖ਼ਬਰ ਵੀ ਪੜ੍ਹੋ- Sushant Singh Rajput Death Anniversary:ਫੈਨਜ਼ ਦੇ ਦਿਲਾਂ 'ਚ ਅੱਜ ਵੀ ਜਿੰਦਾ ਹਨ ਸੁਸ਼ਾਂਤ

ਇਸ ਦੇ ਨਾਲ ਹੀ ਅਦਾਲਤ ਨੇ ਬੀ. ਕੇ. ਸੀ. ਪੁਲਸ ਥਾਣੇ ਦੀ ਰਿਧੀ ਸਿੱਧੀ ਬੁਲੀਅਨਜ਼ ਦੇ ਮੈਨੇਜਿੰਗ ਡਾਇਰੈਕਟਰ ਪ੍ਰਿਥਵੀਰਾਜ ਕੋਠਾਰੀ ਵਲੋਂ ਦਰਜ ਕਰਵਾਈ ਸ਼ਿਕਾਇਤ ਵਿਚ ਲਾਏ ਦੋਸ਼ਾਂ ਦੀ ਜਾਂਚ ਕਰਨ ਦਾ ਨਿਰਦੇਸ਼ ਦਿੱਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Harinder Kaur

Content Editor

Related News