VIDEO : ਸੇਲੇਨਾ ਗੋਮੇਜ਼ ਦੀ ਹੁਣ ਤੱਕ ਦੀ ਸਭ ਤੋਂ ਹੌਟ ਵੀਡੀਓ ਰਿਲੀਜ਼
Tuesday, Dec 22, 2015 - 12:39 PM (IST)

ਲੰਦਨ : ਹਾਲੀਵੁੱਡ ਦੀ ਮਸ਼ਹੂਰ ਟੌਪ ਅਦਾਕਾਰਾ ਸੇਲੇਨਾ ਗੋਮੇਜ਼ ਦਾ ਬੜੇ ਚਿਰ ਤੋਂ ਉਡੀਕਿਆ ਜਾ ਰਿਹਾ ਗੀਤ ''ਹੈਂਡਸ ਟੂ ਮਾਈ ਸੈਲਫ'' ਦੀ ਵੀਡੀਓ ਰਿਲੀਜ਼ ਹੋ ਗਈ ਹੈ। ਇਸ ''ਚ ਸੇਲੇਨਾ ਬਲੈਕ ਐਂਡ ਵ੍ਹਾਈਟ ਡ੍ਰੈੱਸ ''ਚ ਨਜ਼ਰ ਆਈ। ਖੁਦ ਨੂੰ ਸ਼ੀਸ਼ੇ ''ਚ ਦੇਖਦੀ ਸੇਲੇਨਾ ਦਾ ਸਮੋਕੀ ਆਈ ਮੇਕਅੱਪ ਬੇਹੱਦ ਸੈਕਸੀ ਲੱਗ ਰਿਹੈ। ਖਾਸ ਗੱਲ ਇਹ ਹੈ ਕਿ ਇਸ ਵੀਡੀਓ ''ਚ ਉਹ ਅਦਾਕਾਰ ਕ੍ਰਿਸ ਮਾਨਸੂਨ ਨਾਲ ਨਜ਼ਰ ਆ ਰਹੀ ਹੈ।
ਤਸਵੀਰਾਂ ''ਚ ਤੁਸੀਂ ਦੇਖ ਸਕਦੇ ਹੋ ਕਿ ਸੇਲੇਨਾ ਦਾ ਸਰੀਰ ਕਾਫੀ ਹੌਟ ਦਿਸਣ ਦੇ ਨਾਲ-ਨਾਲ ਕਾਫੀ ਉਕਸਾਊ ਵੀ ਲੱਗ ਰਿਹੈ। ਸੇਲੇਨਾ ਨੇ ਇਸ ਗੀਤ ''ਚ ਬੇਹੱਦ ਬੋਲਡ ਅਦਾਵਾਂ ਦਿਖਾਈਆਂ ਹਨ। ਦੱਸ ਦੇਈਏ ਕਿ ਸੇਲੇਨਾ ਅਕਸਰ ਆਪਣੀ ਹੌਟ ਬਿਕਨੀ ਕਾਰਨ ਚਰਚਾ ''ਚ ਟਿਕੀ ਰਹਿੰਦੀ ਹੈ।