‘ਟਾਈਗਰ 3’ ’ਚ ਐਕਸ਼ਨ ਰਾਅ, ਰਿਅਲਿਸਟਿਕ ਪਰ ਸ਼ਾਨਦਾਰ ਹੈ : ਸਲਮਾਨ ਖਾਨ

Saturday, Oct 14, 2023 - 04:21 PM (IST)

‘ਟਾਈਗਰ 3’ ’ਚ ਐਕਸ਼ਨ ਰਾਅ, ਰਿਅਲਿਸਟਿਕ ਪਰ ਸ਼ਾਨਦਾਰ ਹੈ : ਸਲਮਾਨ ਖਾਨ

ਮੁੰਬਈ (ਬਿਊਰੋ) - ਸੁਪਰਸਟਾਰ ਸਲਮਾਨ ਖ਼ਾਨ 16 ਅਕਤੂਬਰ ਨੂੰ ਯਸ਼ਰਾਜ ਫਿਲਮਜ਼ ਦੀ ‘ਟਾਈਗਰ-3’ ਦਾ ਟਰੇਲਰ ਰਿਲੀਜ਼ ਕਰਨ ਲਈ ਤਿਆਰ ਹਨ। ਵਾਈ. ਆਰ. ਐੱਫ. ਸਪਾਈ ਯੂਨੀਵਰਸ ਫ਼ਿਲਮ ‘ਟਾਈਗਰ-3’ ਦੀਵਾਲੀ ’ਤੇ ਰਿਲੀਜ਼ ਲਈ ਤਿਆਰ ਹੈ।

ਇਹ ਖ਼ਬਰ ਵੀ ਪੜ੍ਹੋ : ਫ਼ਿਲਮ 'ਜਵਾਨ' ਦੀ ਅਦਾਕਾਰਾ ਨਾਲ ਥਾਈਲੈਂਡ 'ਚ ਵੱਡਾ ਹਾਦਸਾ, ਸ਼ੂਟਰਾਂ ਤੋਂ ਜਾਨ ਬਚਾ ਕੇ ਇੰਝ ਭੱਜੀ

ਸਲਮਾਨ ਨੇ ਕਿਹਾ, ‘‘ਟਾਈਗਰ-3 ’ਚ ਐਕਸ਼ਨ ਰਾਅ, ਰਿਅਲਿਸਟਿਕ ਪਰ ਸ਼ਾਨਦਾਰ ਹੈ। ਟਾਈਗਰ ਫ੍ਰੈਂਚਾਇਜ਼ੀ ਬਾਰੇ ਮੈਨੂੰ ਜੋ ਪਸੰਦ ਹੈ, ਉਹ ਇਹ ਹੈ ਕਿ ਹੀਰੋ ਨੂੰ ਇਕ ‘ਲਾਰਜਰ ਦੈਨ ਲਾਈਫ’ ਹਿੰਦੀ ਫ਼ਿਲਮਾਂ ਦੇ ਹੀਰੋ ਵਜੋਂ ਪੇਸ਼ ਕੀਤਾ ਗਿਆ ਹੈ, ਜੋ ਆਪਣੇ ਖਾਲੀ ਹੱਥਾਂ ਨਾਲ ਲੋਕਾਂ ਦੀ ਫੌਜ ਦਾ ਮੁਕਾਬਲਾ ਕਰ ਸਕਦਾ ਹੈ। ਉਸ ਨੂੰ ਖ਼ੂਨ ਵਹਾਉਣਾ ਤੇ ਉਦੋਂ ਤਕ ਖੜ੍ਹੇ ਰਹਿਣਾ ਠੀਕ ਲੱਗਦਾ ਹੈ ਜਦੋਂ ਤਕ ਉਸ ਦੇ ਆਲੇ-ਦੁਆਲੇ ਦੇ ਸਾਰੇ ਦੁਸ਼ਮਣ ਖ਼ਤਮ ਨਾ ਹੋ ਜਾਣ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News