ਸਲਮਾਨ ਦੇ ਘਰ ''ਤੇ ਗੋਲੀਆਂ ਚਲਾਉਣ ਦਾ ਮਾਮਲਾ : ਮ੍ਰਿਤਕ ਦਾ ਪਰਿਵਾਰ ਪਹੁੰਚਿਆ ਅਦਾਲਤ

Monday, May 06, 2024 - 10:21 AM (IST)

ਸਲਮਾਨ ਦੇ ਘਰ ''ਤੇ ਗੋਲੀਆਂ ਚਲਾਉਣ ਦਾ ਮਾਮਲਾ : ਮ੍ਰਿਤਕ ਦਾ ਪਰਿਵਾਰ ਪਹੁੰਚਿਆ ਅਦਾਲਤ

ਮੁੰਬਈ (ਭਾਸ਼ਾ) - ਮੁੰਬਈ ’ਚ ਅਦਾਕਾਰ ਸਲਮਾਨ ਖ਼ਾਨ ਦੇ ਘਰ ਦੇ ਬਾਹਰ ਗੋਲੀਬਾਰੀ ਨਾਲ ਜੁੜੇ ਮਾਮਲੇ ’ਚ ਗ੍ਰਿਫਤਾਰੀ ਤੋਂ ਬਾਅਦ ਪੁਲਸ ਹਿਰਾਸਤ ’ਚ ਮਾਰੇ ਗਏ ਮੁਲਜ਼ਮ ਅਨੁਜ ਥਾਪਨ ਦੇ ਪਰਿਵਾਰ ਨੇ ਉਸ ਦੀ ਮੌਤ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਤੋਂ ਕਰਵਾਏ ਜਾਣ ਦੀ ਮੰਗ ਕਰਦੇ ਹੋਏ ਬੰਬਈ ਹਾਈ ਕੋਰਟ ਦਾ ਰੁਖ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ -  ਮਈ ਮਹੀਨਾ ਚੜਦੇ ਹੀ ਮਾਂ ਚਰਨ ਕੌਰ ਦੇ ਕਾਲਜੇ ਪਈਆਂ ਚੀਸਾਂ, ਪੋਸਟ ਸਾਂਝੀ ਕਰ ਸਿੱਧੂ ਲਈ ਲਿਖੀਆਂ ਇਹ ਗੱਲਾਂ

ਪੁਲਸ ਦਾ ਦਾਅਵਾ ਹੈ ਕਿ ਥਾਪਨ ਨੇ ਹਵਾਲਾਤ ’ਚ ਆਤਮਹੱਤਿਆ ਕੀਤੀ, ਜਦਕਿ ਉਸ ਦੀ ਮਾਂ ਰੀਟਾ ਦੇਵੀ ਨੇ ਸ਼ੁੱਕਰਵਾਰ ਨੂੰ ਹਾਈ ਕੋਰਟ ’ਚ ਦਾਖ਼ਲ ਆਪਣੀ ਪਟੀਸ਼ਨ ’ਚ ਦੋਸ਼ ਲਾਇਆ ਕਿ ਉਸ ਦੇ ਬੇਟੇ ਦੀ ਹੱਤਿਆ ਕੀਤੀ ਗਈ ਹੈ। ਪਟੀਸ਼ਨ ’ਚ ਰੀਟਾ ਦੇਵੀ ਨੇ ਹਾਈ ਕੋਰਟ ਨੂੰ ਬੇਨਤੀ ਕੀਤੀ ਹੈ ਕਿ ਉਸ ਦੇ ਬੇਟੇ ਦੀ ਮੌਤ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪੀ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News