‘ਸਿਕੰਦਰ’ ਫਿਲਮ ਦਾ ਸਵੈਗ ਨਾਲ ਭਰਪੂਰ ਟੀਜ਼ਰ ਕੀਤਾ ਰਿਲੀਜ਼
Sunday, Dec 29, 2024 - 04:54 PM (IST)
ਮੁੰਬਈ (ਬਿਊਰੋ) - ਬਾਲੀਵੁੱਡ ਮੈਗਾਸਟਾਰ ਸਲਮਾਨ ਖਾਨ ਫਿਲਮ ‘ਸਿਕੰਦਰ’ ਨਾਲ ਵੱਡੇ ਪਰਦੇ ’ਤੇ ਵਾਪਸੀ ਕਰ ਰਹੇ ਹਨ। ਫਿਲਮ ਦਾ ਨਿਰਮਾਣ ਉਨ੍ਹਾਂ ਦੇ ਕਰੀਬੀ ਦੋਸਤ ਅਤੇ ਲੰਬੇ ਸਮੇਂ ਦੇ ਸਾਥੀ ਸਾਜਿਦ ਨਾਡਿਆਡਵਾਲਾ ਨੇ ਕੀਤਾ ਹੈ। ਫਿਲਮ ਸਿਕੰਦਰ ਦੇ ਮਚ-ਅਵੇਟਿਡ ਟੀਜ਼ਰ ਨੇ ਇੰਟਰਨੈੱਟ ’ਤੇ ਤੂਫਾਨ ਲਿਆ ਦਿੱਤਾ ਹੈ।
ਇਸ ਟੀਜ਼ਰ ’ਚ ਸਲਮਾਨ ਖਾਨ ਬਿਲਕੁਲ ਨਵੇਂ ਅਵਤਾਰ ’ਚ ਨਜ਼ਰ ਆ ਰਹੇ ਹਨ, ਜੋ ਕ੍ਰਿਸ਼ਮਾ, ਤਾਕਤ ਅਤੇ ਉਨ੍ਹਾਂ ਦੇ ਸਵੈਗ ਨਾਲ ਭਰਪੂਰ ਹੈ। ਸ਼ਾਨਦਾਰ ਵਿਜ਼ੁਅਲਸ ਅਤੇ ਜ਼ਬਰਦਸਤ ਐਕਸ਼ਨ ਨਾਲ ‘ਸਿਕੰਦਰ’ ਸਿਨੇਮਾ ਦੀ ਸਜਾਵਟ ਨੂੰ ਨਵੀਂ ਪਰਿਭਾਸ਼ਾ ਦੇਣ ਦਾ ਵਾਅਦਾ ਕਰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।