ਜਦੋਂ ਸਾਬਕਾ ਪ੍ਰੇਮਿਕਾ ਨਾਲ ਭਾਣਜੇ ਨੂੰ ਦੇਖਣ ਪਹੁੰਚੇ ਦਬੰਗ ਭਾਈਜਾਣ! Watch Pics
Friday, Apr 01, 2016 - 03:14 PM (IST)

ਮੁੰਬਈ : ਬੀਤੇ ਦਿਨੀ ਹੀ ਸਲਮਾਨ ਖਾਨ ਮਾਮੂ ਬਣੇ ਹਨ। ਉਨ੍ਹਾਂ ਦੀ ਭੈਣ ਅਰਪਿਤਾ ਨੇ ਬੇਟੇ ਨੂੰ ਜਨਮ ਦਿੱਤਾ ਹੈ, ਜਿਸ ਦਾ ਨਾਂ ਉਨ੍ਹਾਂ ਨੇ ਆਹਿਲ ਰੱਖਿਆ ਹੈ। ਇਸ ਦੌਰਾਨ ਸਲਮਾਨ ਖਾਨ ਹਿੰਦੂਜਾ ਹਸਪਤਾਲ ਦੇ ਬਾਹਰ ਆਪਣੀ ਸਾਬਕਾ ਪ੍ਰੇਮਿਕਾ ਸੰਗੀਤਾ ਬਿਜਲਾਨੀ ਨਾਲ ਨਜ਼ਰ ਆਏ। ਅਸਲ ''ਚ ਇਹ ਦੋਵੇਂ ਅਰਪਿਤਾ ਅਤੇ ਉਨ੍ਹਾਂ ਦੇ ਬੇਟੇ ਨੂੰ ਦੇਖਣ ਪਹੁੰਚੇ ਸਨ। ਇਨ੍ਹਾਂ ਤੋਂ ਇਲਾਵਾ ਬਾਲੀਵੁੱਡ ਅਦਾਕਾਰਾ ਸੋਹਾ ਅਲੀ ਖਾਨ, ਸੋਹੇਲ ਖਾਨ ਵੀ ਅਰਪਿਤਾ ਦਾ ਹਾਲ-ਚਾਲ ਪੁੱਛਣ ਪਹੁੰਚੇ ਸਨ।