ਨਾਮੀ ਅਦਾਕਾਰਾ ਨੇ ਧੀ 'ਤੇ ਦਰਜ ਕਰਵਾਇਆ ਮਾਣਹਾਨੀ ਦਾ ਕੇਸ

Tuesday, Nov 12, 2024 - 09:14 AM (IST)

ਨਾਮੀ ਅਦਾਕਾਰਾ ਨੇ ਧੀ 'ਤੇ ਦਰਜ ਕਰਵਾਇਆ ਮਾਣਹਾਨੀ ਦਾ ਕੇਸ

ਮੁੰਬਈ- ਟੀ.ਵੀ. ਅਦਾਕਾਰਾ ਰੂਪਾਲੀ ਗਾਂਗੁਲੀ ਦਾ ਪਿਛਲੇ ਕਈ ਦਿਨਾਂ ਤੋਂ ਆਪਣੀ ਮਤਰੇਈ ਧੀ ਨਾਲ ਵਿਵਾਦ ਚੱਲ ਰਿਹਾ ਹੈ। ਖੁਲਾਸਾ ਹੋਇਆ ਹੈ ਕਿ ਰੂਪਾਲੀ ਨੇ ਮਤਰੇਈ ਧੀ ਈਸ਼ਾ ਵਰਮਾ ਨੂੰ ਮਾਣਹਾਨੀ ਦਾ ਨੋਟਿਸ ਭੇਜ ਕੇ 50 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ- ਪਹਿਲੀ ਵਾਰ ਛੋਟੇ ਸਿੱਧੂ ਨੂੰ ਵਿਆਹ ’ਚ ਲੈ ਕੇ ਪੁੱਜੇ ਪਿਤਾ ਬਲਕੌਰ ਤੇ ਮਾਤਾ ਚਰਨਕੌਰ

ਇਸ ਮੁੱਦੇ ’ਤੇ ਬੋਲਦਿਆਂ ਰੂਪਾਲੀ ਦੀ ਵਕੀਲ ਸਨਾ ਰਈਸ ਖਾਨ ਨੇ ਕਿਹਾ, ‘ਅਸੀਂ ਉਨ੍ਹਾਂ ਦੀ ਮਤਰੇਈ ਧੀ ਨੂੰ ਉਸ ਦੇ ਝੂਠੇ ਅਤੇ ਨੁਕਸਾਨਦੇਹ ਬਿਆਨਾਂ ਦੇ ਜਵਾਬ ’ਚ ਮਾਣਹਾਨੀ ਦਾ ਨੋਟਿਸ ਜਾਰੀ ਕਰਵਾਇਆ ਹੈ ਕਿਉਂਕਿ ਰੂਪਾਲੀ ਝੂਠੀ ਰਣਨੀਤੀ ਦੀ ਵਰਤੋਂ ਕਰਨ ਵਿਰੁੱਧ ਹੈ। ਈਸ਼ਾ ਨੇ ਰੂਪਾਲੀ ’ਤੇ ਆਪਣੇ ਪਿਤਾ ਅਸ਼ਵਿਨ ਕੇ ਵਰਮਾ ਨਾਲ ਐਕਸਟਰਾ ਮੈਰਿਟਲ ਅਫੇਅਰ ਦਾ ਦੋਸ਼ ਲਗਾਇਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News