ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਸਰਗੁਣ ਮਹਿਤਾ ਦਾ ਪਤੀ ਰਵੀ ਦੁਬੇ ਨਾਲ ਇਹ ਵੀਡੀਓ

07/10/2020 8:59:20 AM

ਜਲੰਧਰ (ਵੈੱਬ ਡੈਸਕ) — ਪੂਰੇ ਦੇਸ਼ ‘ਚ ਕੋਰੋਨਾ ਆਫ਼ਤ ਦਾ ਕਹਿਰ ਜਾਰੀ ਹੈ। ਅਜਿਹੇ ‘ਚ ਸੈਲੀਬ੍ਰੇਟੀਜ਼ ਵੀ ਆਪਣੇ ਘਰਾਂ ‘ਚ ਹੀ ਸਮਾਂ ਬਿਤਾ ਰਹੇ ਹਨ। ਪੰਜਾਬੀ ਪ੍ਰਸਿੱਧ ਅਦਾਕਾਰਾ ਸਰਗੁਣ ਮਹਿਤਾ ਵੀ ਇੰਨੀ ਦਿਨੀਂ ਆਪਣੇ ਪਤੀ ਨਾਲ ਸਮਾਂ ਬਿਤਾ ਰਹੇ ਹਨ। ਉਹ ਆਪਣੇ ਪਤੀ ਰਵੀ ਦੁਬੇ ਨਾਲ ਘਰ ‘ਚ ਹੀ ਕੁਵਾਲਿਟੀ ਸਮਾਂ ਬਿਤਾ ਰਹੀ ਹੈ ਅਤੇ ਤਰ੍ਹਾਂ-ਤਰ੍ਹਾਂ ਦੀਆਂ ਐਕਟੀਵਿਟੀਜ਼ ਕਰ ਰਹੇ ਹਨ। ਇਨ੍ਹਾਂ ਵੀਡੀਓਜ਼ ਦੇ ਜ਼ਰੀਏ ਹੀ ਉਹ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਆਪਣੇ ਪਤੀ ਰਵੀ ਦੁਬੇ ਨਾਲ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

And its out .. #TOXIC Swipe up or click on the link in my bio . @badboyshah @adityadevmusic @payaldevofficial @ravidubey2312 @dannyalagh @sonymusicnorth @sonymusicindia @jagjeet_singh_dhanoa #TOXIC

A post shared by Sargun Mehta (@sargunmehta) on May 25, 2020 at 11:54pm PDT

ਦੱਸ ਦਈਏ ਕਿ ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰਵੀ ਦੁਬੇ ਆਪਣੇ ਕੁੱਤੇ ਵਾਂਗ ਨਕਲ ਕਰ ਰਹੇ ਹਨ। ਇਸ ਦੌਰਾਨ ਸਰਗੁਣ ਉਨ੍ਹਾਂ ਨੂੰ ਭੌਂਕਣ ਲਈ ਆਖਦੀ ਹੈ, ਜਿਸ ’ਤੇ ਰਵੀ ਦੁਬੇ ਕਰਕੇ ਵਿਖਾਉਂਦੇ ਹਨ। ਦੋਵਾਂ ਦੇ ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਇੰਨ੍ਹੇ ਨੂੰ ਉਨ੍ਹਾਂ ਦਾ ਕੁੱਤਾ ਵੀ ਉਨ੍ਹਾਂ ਕੋਲ ਹੀ ਆ ਜਾਂਦਾ ਹੈ। 

 
 
 
 
 
 
 
 
 
 
 
 
 
 

pehle crush waala gaana for every #90s #kid #pehlanasha #dance #cover #ravidubey #dreamiyataentertainment #aamirkhan #farahkhan #jojeetawohisikandar choreographed by @bikramsaha7161 filmed by @kishh.t @_aamirkhan @farahkhankunder @dreamiyata

A post shared by Ravi Dubey (@ravidubey2312) on Jul 5, 2020 at 5:39am PDT


sunita

Content Editor

Related News