ਵਿਆਹ ਦੇ  ਬੰਧਨ 'ਚ ਬੱਝੇ ਅਦਾਕਾਰ ਰਣਦੀਪ ਹੁੱਡਾ ਤੇ ਲਿਨ ਲੈਸ਼ਰਾਮ, ਪਹਿਲੀ ਤਸਵੀਰ ਆਈ ਸਾਹਮਣੇ

11/29/2023 10:13:55 PM

ਇੰਫਾਲ (ਭਾਸ਼ਾ): ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਬੁੱਧਵਾਰ ਨੂੰ ਇੰਫਾਲ ਦੇ ਚੁਮਥਾਂਗ ਸਾਨਾਪੁੰਗ 'ਚ ਆਪਣੀ ਪ੍ਰੇਮਿਕਾ ਅਭਿਨੇਤਰੀ ਲਿਨ ਲੈਸ਼ਰਾਮ ਨਾਲ ਵਿਆਹ ਦੇ ਬੰਧਨ 'ਚ ਬੱਝ ਗਏ।

PunjabKesari

‘ਸਾਹਿਬ ਬੀਵੀ ਔਰ ਗੈਂਗਸਟਰ’, ‘ਰੰਗ ਰਸੀਆ’, ‘ਹਾਈਵੇਅ’ ਅਤੇ ‘ਸਰਬਜੀਤ’ ਵਰਗੀਆਂ ਫਿਲਮਾਂ ਵਿਚ ਕੰਮ ਕਰ ਚੁੱਕੇ ਹੁੱਡਾ ਨੇ ਇਸ ਮੌਕੇ ਰਵਾਇਤੀ ਮਣੀਪੁਰੀ ਚਿੱਟੀ ਧੋਤੀ (ਫੀਜੋਮ), ਕੁੜਤਾ ਅਤੇ ਪੱਗ (ਕੋਕੀਟ) ਪਹਿਨੀ ਹੋਈ ਸੀ।

PunjabKesari

ਮਣੀਪੁਰੀ ਮਾਡਲ ਲੈਸ਼ਰਾਮ ਵੀ ਰਵਾਇਤੀ ਮਣੀਪੁਰੀ ਪਹਿਰਾਵੇ ਵਿਚ ਸੀ।

ਇਹ ਖ਼ਬਰ ਵੀ ਪੜ੍ਹੋ - ਸਰਹੱਦ ਪਾਰ: ਸੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ ਹੋਣ 'ਤੇ ਕੁੜੀਆਂ ਨੂੰ ਸੁਣਾਇਆ ਮੌਤ ਦਾ ਫ਼ੁਰਮਾਨ

PunjabKesari

ਵਿਆਹ ਰਵਾਇਤੀ ਮੇਈਤੀ ਰੀਤੀ ਰਿਵਾਜਾਂ ਨਾਲ ਹੋਇਆ।

PunjabKesari

ਇਸ ਤਹਿਤ ਲਾੜੀ ਨੇ ਲਾੜੇ ਦੇ ਦੁਆਲੇ ਸੱਤ ਫੇਰੇ ਲਏ ਜਦੋਂ ਕਿ ਲਾੜੀ ਅਤੇ ਲਾੜੀ ਨੇ ਇਕ ਦੂਜੇ ਨੂੰ ਵੱਖ-ਵੱਖ ਕਿਸਮਾਂ ਦੇ ਫੁੱਲਾਂ ਦੀ ਮਾਲਾ ਪਹਿਨਾਈ।

PunjabKesari

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News