‘ਐਨੀਮਲ’ ਦੇ ਰੋਮਾਂਟਿਕ ਗੀਤ ‘ਹੁਆ ਮੈਂ’ ’ਚ ਰਣਬੀਰ ਤੇ ਰਸ਼ਮਿਕਾ ਦੀ ਦੇਖਣ ਨੂੰ ਮਿਲੀ ਜ਼ਬਰਦਸਤ ਕੈਮਿਸਟਰੀ

Thursday, Oct 12, 2023 - 12:31 PM (IST)

‘ਐਨੀਮਲ’ ਦੇ ਰੋਮਾਂਟਿਕ ਗੀਤ ‘ਹੁਆ ਮੈਂ’ ’ਚ ਰਣਬੀਰ ਤੇ ਰਸ਼ਮਿਕਾ ਦੀ ਦੇਖਣ ਨੂੰ ਮਿਲੀ ਜ਼ਬਰਦਸਤ ਕੈਮਿਸਟਰੀ

ਮੁੰਬਈ (ਬਿਊਰੋ) - ਪਿਆਰ ਤੇ ਜਨੂੰਨ ਦੀ ਦੁਨੀਆ ’ਚ ਲੀਨ ਹੋਣ ਲਈ ਤਿਆਰ ਹੋ ਜਾਓ ਕਿਉਂਕਿ ਫਿਲਮ ‘ਐਨੀਮਲ’ ਦਾ ਬਹੁਤ ਹੀ ਉਡੀਕਿਆ ਗਿਆ ਰੋਮਾਂਟਿਕ ਐਂਥਮ ‘ਹੁਆ ਮੈਂ’ ਹੁਣ ਰਿਲੀਜ਼ ਹੋ ਗਿਆ ਹੈ। ਮਨੋਜ ਮੁੰਤਸ਼ਿਰ ਦੁਆਰਾ ਲਿਖੀ ਗਈ ਇਸ ਰੂਹਾਨੀ ਧੁਨ ਨੂੰ ਪ੍ਰੀਤਮ ਨੇ ਕੰਪੋਜ਼ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਸਾਬਕਾ ਪੋਰਨ ਸਟਾਰ ਮੀਆ ਖਲੀਫਾ ਨੂੰ ਫਲਸਤੀਨ ਦਾ ਸਮਰਥਨ ਕਰਨਾ ਪਿਆ ਮਹਿੰਗਾ, ਨੌਕਰੀ ਤੋਂ ਕੱਢਿਆ

 ਇਸ ਪ੍ਰੇਮ ਗੀਤ ’ਚ ਨਾ ਸਿਰਫ ਇਕ ਸੁੰਦਰ ਧੁਨ ਹੈ, ਸਗੋਂ ਫਿਲਮ ਦੀ ਮੁੱਖ ਜੋੜੀ ਰਣਬੀਰ ਕਪੂਰ ਤੇ ਰਸ਼ਮਿਕਾ ਮੰਦਾਨਾ ਵਿਚਾਲੇ ਵੀ ਸ਼ਾਨਦਾਰ ਕੈਮਿਸਟਰੀ ਹੈ। ਗੀਤ ਦੇ ਪੋਸਟਰ, ਜਿਸ ’ਚ ਦੋ ਸਿਤਾਰਿਆਂ ਵਿਚਾਲੇ ਇਕ ਰੋਮਾਂਚਕ ਤੇ ਪੈਸ਼ਨੇਟ ਕਿਸ ਦਿਖਾਇਆ ਗਿਆ ਹੈ, ਨੇ ਇੰਟਰਨੈੱਟ ’ਤੇ ਤੂਫਾਨ ਲਿਆ ਦਿੱਤਾ ਹੈ ਤੇ ਲੋਕ ਗਾਣੇ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।

ਇਹ ਖ਼ਬਰ ਵੀ ਪੜ੍ਹੋ : ਮਲਿਆਲਮ ਅਦਾਕਾਰਾ ਦਿਵਿਆ ਪ੍ਰਭਾ ਨਾਲ ਜਹਾਜ਼ ’ਚ ਛੇੜਖਾਨੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News