ਪ੍ਰਾਚੀ ਦੇਸਾਈ ਤੇ ਮਨੋਜ ਵਾਜਪਾਈ ਨੇ ਕੀਤੀ ‘ਸਾਈਲੈਂਸ-2’ ਦੀ ਪ੍ਰਮੋਸ਼ਨ
Friday, Apr 05, 2024 - 05:51 PM (IST)

ਮੁੰਬਈ (ਬਿਊਰੋ) - ਮੁੰਬਈ ’ਚ ਅਭਿਨੇਤਰੀ ਪ੍ਰਾਚੀ ਦੇਸਾਈ, ਅਦਾਕਾਰ ਮਨੋਜ ਵਾਜਪਾਈ ਨੇ ਫਿਲਮ ‘ਸਾਈਲੈਂਸ-2’ , ਅਕਸ਼ੇ ਕੁਮਾਰ, ਟਾਈਗਰ ਸ਼ਰਾਫ ਨੇ ਫਿਲਮ ‘ਬੜੇ ਮੀਆਂ ਛੋਟੇ ਮੀਆਂ’ ਤੇ ਏਜਾਜ਼ ਖਾਨ, ਦਿਵਿਆਂਕਾ ਤ੍ਰਿਪਾਠੀ ਨੇ ਆਪਣੇ ਨਵੇਂ ਸ਼ੋਅ ‘ਅਦ੍ਰਿਸ਼ਯਮ-ਦਿ ਇਨਵਿਜ਼ਿਬਲ ਹੀਰੋ’ ਦੀ ਪ੍ਰਮੋਸ਼ਨ ਕੀਤੀ।
ਮਨੀਸ਼ਾ ਰਾਣੀ ਏਅਰਪੋਰਟ ’ਤੇ ਨਜ਼ਰ ਆਈ। ਜੁਹੂ ’ਚ ਟਵਿੰਕਲ ਖੰਨਾ, ਵਰੁਣ ਧਵਨ ਤੇ ਰਾਏ ਲਕਸ਼ਮੀ ਨੂੰ ਬਾਂਦ੍ਰਾ ’ਚ ਦੇਖਿਆ ਗਿਆ।