ਪੂਨਮ ਪਾਂਡੇ ਨੇ ਬਦਲੀ ਆਪਣੀ ਡੀ.ਪੀ., ਉਡਾਏ ਸਾਰਿਆ ਦੇ ਹੋਸ਼ WATCH PICS
Thursday, Apr 14, 2016 - 03:45 PM (IST)

ਮੁੰਬਈ : ਵਿਵਾਦਪੂਰਨ ਬਿਆਨ ਅਤੇ ਹਾਟ ਤਸਵੀਰਾਂ ਕਾਰਨ ਹਮੇਸ਼ਾ ਚਰਚਾ ''ਚ ਰਹਿਣ ਵਾਲੀ ਹਾਟ ਅਦਾਕਾਰਾ ਪੂਨਮ ਪਾਂਡੇ ਨੇ ਟਵਿੱਟਰ ਤੇ ਆਪਣੀ ਪ੍ਰੋਫਾਈਲ ਪਿਕਚਰ ਆਪਣੇ ਪ੍ਰਸ਼ੰਸਕਾਂ ਲਈ ਬਦਲ ਦਿੱਤੀ ਹੈ। ਅਸਲ ''ਚ ਪੂਨਮ ਪਾਂਡੇ ਦਾ ਕੱਲ ਰਾਤ ਨੂੰ ਡੀ.ਪੀ ਬਦਲਣ ਦਾ ਮੰਨ ਬਣਿਆ ਤਾਂ ਉਨਾਂ ਨੇ ਆਪਣੀਆਂ ਕੁਝ ਅਸ਼ਲੀਲ ਤਸਵੀਰਾਂ ਨੂੰ ਪੋਸਟ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਤਸਵੀਰਾਂ ਕਿਸ ਤਰ੍ਹਾਂ ਦੀਆਂ ਲੱਗੀਆਂ? ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਤੋਂ ਪਹਿਲਾਂ ਵੀ ਇਕ ਤਸਵੀਰ ਸ਼ੇਅਰ ਕੀਤੀ ਸੀ ਜਿਸ ''ਚ ਉਹ ਤਿਆਰ ਹੁੰਦੀ ਨਜ਼ਰ ਆ ਰਹੀ ਹੈ। ਅਸਲ ''ਚ ਇਹ ਤਸਵੀਰ ਉਨ੍ਹਾਂ ਦੇ ਫੈਨਜ਼ ਦੇ ਲਈ ਕਿਸੇ ਹੈਰਾਨੀ ਤੋਂ ਘੱਟ ਨਹੀਂ ਸੀ।
ਜਾਣਕਾਰੀ ਅਨੁਸਾਰ ਟੀ-20 ਵਰਲਡ ਕੱਪ ਦੇ ਸੈਮੀਫਾਈਨਲ ''ਚ ਭਾਰਤ ਦੀ ਹਾਰ ਤੋਂ ਬਾਅਦ ਪੂਨਮ ਪਾਂਡੇ ਨੇ ਆਪਣੇ ਬੇਹੱਦ ਬੋਲਡ ਤਸਵੀਰਾਂ ਪਾ ਕੇ ਸ਼ੋਸ਼ਲ ਮੀਡੀਆ ''ਚ ਹਲਚਲ ਮਚਾ ਦਿੱਤੀ ਸੀ। ਇਨ੍ਹਾਂ ਤਸਵੀਰਾਂ ਨੂੰ ਪਾਉਂਦੇ ਹੀ ਪੂਨਮ ਨੇ ਟਵਿੱਟਰ ''ਤੇ ਲਿਖਿਆ ਸੀ ਕਿ ਲੋਕਾਂ ਦੀ ਮੰਗ ''ਤੇ ਮੈਂ ਇਹ ਤਸਵੀਰਾਂ ਪੋਸਟ ਕਰ ਰਹੀ ਹਾਂ। ਗੁਡ ਨਾਈਟ ਐਂਡ ਆਨੰਦ ਮਾਣੋ।