ਪਰਿਣੀਤੀ ਨੇ ਰਾਘਵ ਚੱਢਾ ਦੇ ਨਾਲ ਲਿਆ ਵਿੰਬਲਡਨ ਦੇ ਫਾਈਨਲ ਮੈਚ ਦਾ ਮਜ਼ਾ, ਤਸਵੀਰਾਂ ਆਈਆਂ ਸਾਹਮਣੇ

Monday, Jul 15, 2024 - 02:30 PM (IST)

ਪਰਿਣੀਤੀ ਨੇ ਰਾਘਵ ਚੱਢਾ ਦੇ ਨਾਲ ਲਿਆ ਵਿੰਬਲਡਨ ਦੇ ਫਾਈਨਲ ਮੈਚ ਦਾ ਮਜ਼ਾ, ਤਸਵੀਰਾਂ ਆਈਆਂ ਸਾਹਮਣੇ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਜਨੇਤਾ ਪਤੀ ਰਾਘਵ ਚੱਢਾ ਵਿੰਬਲਡਨ 2024 'ਚ ਹਿੱਸਾ ਲੈਣ ਵਾਲੀਆਂ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ 'ਚੋਂ ਇਕ ਹਨ। ਇਸ ਜੋੜੇ ਨੇ ਐਤਵਾਰ 14 ਜੁਲਾਈ ਨੂੰ ਨੋਵਾਕ ਜੋਕੋਵਿਚ ਅਤੇ ਕਾਰਲੋਸ ਅਲਕਾਰਜ਼ ਵਿਚਕਾਰ ਪੁਰਸ਼ ਸਿੰਗਲਜ਼ ਦੇ ਫਾਈਨਲ 'ਚ ਹਿੱਸਾ ਲਿਆ।

PunjabKesari

ਅਦਾਕਾਰਾ ਪਰਿਣੀਤੀ ਚੋਪੜਾ ਨੇ ਇੰਸਟਾਗ੍ਰਾਮ ਸਟੋਰੀਜ਼ 'ਤੇ ਮੈਚ ਦੌਰਾਨ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚੋਂ ਇਕ ਤਸਵੀਰ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ।

PunjabKesari

ਰਾਘਵ ਚੱਢਾ (ਵਿੰਬਲਡਨ 2024) ਨੇ ਇਸ ਮੈਚ ਲਈ ਭੂਰੇ ਰੰਗ ਦਾ ਬਲੇਜ਼ਰ ਪਾਇਆ ਸੀ।

PunjabKesari

ਇਸ ਦੇ ਨਾਲ ਉਸ ਨੇ ਚਿੱਟੇ ਰੰਗ ਦੀ ਕਮੀਜ਼ ਅਤੇ ਚਿੱਟੀ ਪੈਂਟ ਪਾਈ ਸੀ।

PunjabKesari

ਇਸ ਦੌਰਾਨ ਪਰਿਣੀਤੀ ਚੋਪੜਾ ਸਫੇਦ ਰੰਗ ਦੇ ਫਾਰਮਲ ਆਊਟਫਿੱਟ 'ਚ ਨਜ਼ਰ ਆਈ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।

PunjabKesari


author

sunita

Content Editor

Related News