ਸ਼ਵੇਤਾ ਤਿਵਾੜੀ ਦੀ ਧੀ ਨੇ ਬੋਲਡ ਅੰਦਾਜ਼ ''ਚ ਕੀਤੀ ਸੋਸ਼ਲ ਮੀਡੀਆ ''ਤੇ ਵਾਪਸੀ, ਤਸਵੀਰਾਂ ਵਾਇਰਲ

Saturday, Jun 05, 2021 - 01:04 PM (IST)

ਸ਼ਵੇਤਾ ਤਿਵਾੜੀ ਦੀ ਧੀ ਨੇ ਬੋਲਡ ਅੰਦਾਜ਼ ''ਚ ਕੀਤੀ ਸੋਸ਼ਲ ਮੀਡੀਆ ''ਤੇ ਵਾਪਸੀ, ਤਸਵੀਰਾਂ ਵਾਇਰਲ

ਨਵੀਂ ਦਿੱਲੀ (ਬਿਊਰੋ) :  ਸ਼ਵੇਤਾ ਤਿਵਾੜੀ ਦੀ ਬੇਟੀ ਪਲਕ ਤਿਵਾੜੀ ਨੇ ਕਾਫ਼ੀ ਸਮੇਂ ਬਾਅਦ ਸੋਸ਼ਲ ਮੀਡੀਆ 'ਤੇ ਵਾਪਸੀ ਕੀਤੀ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਵਾਪਸੀ ਕਰਦਿਆਂ ਹੀ ਕੁਝ ਤਸਵੀਰਾਂ ਗਲੈਮਰਸ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਸ ਦਾ ਕਾਤਲ ਅੰਦਾਜ਼ ਲੋਕਾਂ ਦਾ ਦਿਲ ਜਿੱਤ ਰਿਹਾ ਹੈ।

PunjabKesari
 
ਜਿਵੇਂ ਹੀ ਪਲਕ ਤਿਵਾੜੀ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ, ਉਹ ਸੋਸ਼ਲ ਮੀਡੀਆ 'ਤੇ ਮਿੰਟਾਂ 'ਚ ਵਾਇਰਲ ਹੋ ਗਈਆਂ ਹਨ। 

PunjabKesari

ਪਲਕ ਤਿਵਾੜੀ ਦੀਆਂ ਇਹ ਆਦਾਵਾਂ ਵੇਖ ਕੇ ਪ੍ਰਸ਼ੰਸਕ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਉਹ ਕੁਮੈਂਟ ਕਰਕੇ ਪਲਕ ਦੀਆਂ ਤਾਰੀਫ਼ਾਂ ਕਰ ਰਹੇ ਹਨ। 

PunjabKesari

ਦੱਸ ਦਈਏ ਕਿ ਇਨ੍ਹਾਂ ਤਸਵੀਰਾਂ 'ਚ ਪਲਕ ਤਿਵਾੜੀ ਬਹੁਤ ਬੋਲਡ ਡਰੈੱਸ 'ਚ ਦਿਖਾਈ ਦੇ ਰਹੀ ਹੈ। ਉਸ ਦੀ ਪਰਫੈਕਟ ਫਿੱਗਰ ਉਸ ਦੀ ਡਰੈੱਸ 'ਚ ਸਾਫ਼ ਨਜ਼ਰ ਆ ਰਹੀ ਹੈ।

PunjabKesari

 ਪਲਕ ਨੇ 4 ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਵੱਖ-ਵੱਖ ਅੰਦਾਜ਼ 'ਚ ਪੋਜ਼ ਦਿੰਦੀ ਹੋਈ ਦਿਖਾਈ ਦੇ ਰਹੀ ਹੈ।

PunjabKesari
ਸ਼ਵੇਤਾ ਤਿਵਾੜੀ ਦੀ ਧੀ ਪਲਕ ਤਿਵਾੜੀ ਨੇ ਆਪਣਾ ਇੰਸਟਾਗ੍ਰਾਮ ਅਕਾਊਂਟ ਡਿਲੀਟ ਕਰ ਦਿੱਤਾ ਸੀ। ਇਸ ਗੱਲ ਨੂੰ ਲੈ ਕੇ ਪਲਕ ਦੇ ਪ੍ਰਸ਼ੰਸਕਾਂ ਵਿਚ ਖਲਬਲੀ ਮਚੀ ਰਹੀ ਸੀ।

PunjabKesari

ਲੰਬੇ ਵਾਪਸੀ ਬਾਅਦ ਵੀ ਪਲਕ ਦੇ ਫਾਲੋਆਰਜ਼ 'ਚ ਕੋਈ ਕਮੀ ਨਹੀਂ ਆਈ ਹੈ। ਥੋੜੇ ਹੀ ਸਮੇਂ 'ਚ ਉਸ ਦੀਆਂ ਤਸਵੀਰਾਂ ਨੂੰ ਹਜ਼ਾਰਾਂ ਲਾਈਕ ਮਿਲ ਗਏ। 

PunjabKesari
ਦੱਸਣਯੋਗ ਹੈ ਕਿ ਪਲਕ ਤਿਵਾੜੀ ਦੀ ਡੈਬਿਊ ਫ਼ਿਲਮ 'ਰੋਜ਼ੀ-ਦਿ ਸੈਫਰਨ ਚੈਪਟਰ' ਇਸ ਮਹੀਨੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਵਿਸ਼ਾਲ ਮਿਸ਼ਰਾ ਨੇ ਕੀਤਾ ਹੈ, ਜਦੋਂਕਿ ਵਿਵੇਕ ਓਬਰਾਏ, ਪ੍ਰੇਰਨਾ ਵੀ ਅਰੋੜਾ ਨੇ ਪ੍ਰੋਡਿਊਸ ਕੀਤਾ ਹੈ। 

PunjabKesari

PunjabKesari

PunjabKesari

PunjabKesari

PunjabKesari


author

sunita

Content Editor

Related News