ਨੀਤਾ-ਮੁਕੇਸ਼ ਅੰਬਾਨੀ ਕਲਚਰਲ ਸੈਂਟਰ ''ਚ ਲੱਗੀਆਂ ਰੌਣਕਾਂ, ਵੇਖੋ ਤਸਵੀਰਾਂ
Saturday, Dec 07, 2024 - 01:14 PM (IST)
ਮੁੰਬਈ (ਬਿਊਰੋ) - ਮੁੰਬਈ ’ਚ ਨੀਤਾ-ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਵਿਚ ਐਵਾਰਡ ਜੇਤੂ ਹਾਲੀਵੁੱਡ ਫਿਲਮ ‘ਲਾਈਫ ਆਫ ਪਾਈ’ ਦੇ ਉਦਘਾਟਨੀ ਸ਼ੋਅ ਦੇ ਪ੍ਰੀ-ਫੰਕਸ਼ਨ ’ਚ ਅਦਾਕਾਰਾ ਸਈ ਮਾਂਜਰੇਕਰ, ਸੰਜਨਾ ਸਾਂਘੀ, ਅਲਾਇਆ ਐੱਫ., ਨੀਤਾ ਅੰਬਾਨੀ, ਮਾਨੁਸ਼ੀ ਛਿੱਲਰ, ਗੀਤਾ ਬਸਰਾ ਅਤੇ ਪਤਨੀ ਤਾਹਰਾ ਕਸ਼ਯਪ ਨਾਲ ਆਯੁਸ਼ਮਾਨ ਖੁਰਾਨਾ ਪਹੁੰਚੇ।
ਉਥੇ ਹੀ ਇਸ ਈਵੈਂਟ ’ਚ ਅਦਾਕਾਰਾ ਸ਼੍ਰਿਯਾ ਪਿਲਗਾਂਵਕਰ ਪਿਤਾ ਅਤੇ ਅਦਾਕਾਰ ਸਚਿਨ ਪਿਲਗਾਂਵਕਰ ਦੇ ਨਾਲ ਸ਼ੋਅ ਦੀ ਸ਼ੋਭਾ ਵਧਾਉਣ ਲਈ ਪਹੁੰਚੀ।