ਸ਼ਹਿਨਾਜ਼ ਨੂੰ ਭੁੱਲ ਨਿੱਕੀ ਤੰਬੋਲੀ ਦੀਆਂ ਬਾਹਾਂ ''ਚ ਸਿਧਾਰਥ, ਵਾਇਰਲ ਹੋਈ ਵੀਡੀਓ

Wednesday, Oct 07, 2020 - 04:51 PM (IST)

ਸ਼ਹਿਨਾਜ਼ ਨੂੰ ਭੁੱਲ ਨਿੱਕੀ ਤੰਬੋਲੀ ਦੀਆਂ ਬਾਹਾਂ ''ਚ ਸਿਧਾਰਥ, ਵਾਇਰਲ ਹੋਈ ਵੀਡੀਓ

ਮੁੰਬਈ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 14' 'ਚ ਜਿੱਥੇ ਘਰਵਾਲਿਆਂ ਵਿਚਕਾਰ ਜ਼ਬਰਦਸਤ ਹੰਗਾਮਾ ਸ਼ੁਰੂ ਹੋਇਆ ਹੈ, ਉਥੇ ਹੀ ਰੋਮਾਂਸ ਦਾ ਤੜਕਾ ਵੀ ਲੱਗ ਰਿਹਾ ਹੈ। ਹਾਲ ਹੀ 'ਚ ਕਲਰਸ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਦਿਖਾਇਆ ਗਿਆ ਹੈ ਕਿ ਘਰ 'ਚ ਸਾਰੀਆਂ ਹਸੀਨਾਵਾਂ ਮੀਂਹ 'ਚ ਡਾਂਸ ਕਰ ਰਹੀਆਂ ਹਨ। ਇਸ ਵੀਡੀਓ 'ਚ ਨਿੱਕੀ ਤੰਬੋਲੀ ਤੇ ਸਿਧਾਰਥ ਸ਼ੁਕਲਾ ਦੀ ਕੈਮਿਸਟਰੀ ਅੱਗ ਲਾਉਂਦੀ ਹੋਈ ਨਜ਼ਰ ਆ ਰਹੀ ਹੈ।

'ਬਿੱਗ ਬੌਸ 13' 'ਚ ਸਿਧਾਰਥ ਤੇ ਸ਼ਹਿਨਾਜ਼ ਦੀ ਜੋੜੀ ਰਹੀ ਚਰਚਾ 'ਚ
'ਬਿੱਗ ਬੌਸ 13' 'ਚ ਸਿਧਾਰਥ ਤੇ ਸ਼ਹਿਨਾਜ਼ ਦੀ ਜੋੜੀ ਕਾਫ਼ੀ ਚਰਚਾ 'ਚ ਰਹੀ ਸੀ। ਇਸ ਦੌਰਾਨ ਸ਼ਹਿਨਾਜ਼ ਦੇ ਸਿਧਾਰਥ ਨੂੰ ਲੋਕੀ ਜੋੜੀ ਦੇ ਰੂਪ 'ਚ ਪਸੰਦ ਕਰਨ ਲੱਗ ਗਏ ਸਨ। ਇਨ੍ਹਾਂ ਦੀ ਕੈਮਿਸਟਰੀ ਨੇ ਲੋਕਾਂ 'ਚ ਕਾਫੀ ਸ਼ੋਹਰਤ ਹਾਸਲ ਕੀਤੀ ਸੀ। 'ਬਿੱਗ ਬੌਸ 13' ਦੇ ਘਰ 'ਚ ਸ਼ਹਿਨਾਜ਼ ਤੇ ਸਿਧਾਰਥ ਦੀ ਕਈ ਵਾਰ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲੀ ਸੀ।

 
 
 
 
 
 
 
 
 
 
 
 
 
 

Task ke liye ghar ki ladkiyaan hui @realsidharthshukla pe meherbaan! 🔥 Kya kar payengi woh unhe impress? #BB14 tonight at 10:30 PM only on #Colors. Watch #BiggBoss before TV on @vootselect. #BiggBoss2020 #BiggBoss14 @beingsalmankhan @jasminbhasin2806 @pavitrapunia_ @rubinadilaik @nikki_tamboli

A post shared by Colors TV (@colorstv) on Oct 7, 2020 at 2:02am PDT

ਜਦੋਂ ਸਾਰਾ ਗੁਰਪਾਲ ਨੇ ਸਿਧਾਰਥ ਨੂੰ ਕਿਹਾ 'ਜੀਜਾ'
ਹਾਲ ਹੀ 'ਚ ਇਕ ਵੀਡੀਓ ਸਾਹਮਣੇ ਆਈ ਸੀ, ਜਿਸ 'ਚ ਸਾਰਾ ਗੁਰਪਾਲ ਸਿਧਾਰਥ ਸ਼ੁਕਲਾ ਨੂੰ ਸ਼ਹਿਨਾਜ਼ ਗਿੱਲ ਨੂੰ ਲੈ ਕੇ ਆਖਦੀ ਹੈ ਕਿ ਤੁਸੀਂ ਮੇਰੇ ਜੀਜਾ ਹੋ। ਸਾਰਾ ਗੁਰਪਾਲ ਦੀ ਇਸ ਗੱਲ ਨੂੰ ਸੁਣ ਕੱ ਸਿਧਾਰਥ ਕਾਫ਼ੀ ਸ਼ਰਮਾ ਜਾਂਦਾ ਹੈ। ਇਸ ਤੋਂ ਬਾਅਦ ਸਿਧਾਰਥ ਕਹਿੰਦਾ ਹੈ ਕਿ ਮੈਂ ਦਿਲ ਤੋਂ ਦਿਲ ਤੱਕ ਬੋਲਦਾ ਹਾਂ। ਸਾਰਾ ਗੁਰਪਾਲ ਤੇ ਸਿਧਾਰਥ ਵਿਚਕਾਰ ਮਿੱਠੀ ਨੋਕ-ਝੌਕ ਪ੍ਰਸ਼ੰਸਕਾਂ ਨੂੰ ਕਾਫ਼ੀ ਪਸੰਦ ਆ ਰਹੀ ਹੈ। ਦੱਸ ਦਈਏ ਕਿ ਸ਼ਹਿਨਾਜ਼ ਕੌਰ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਜੋੜੀ ਨੇ 'ਬਿੱਗ ਬੌਸ 13' 'ਚ ਕਾਫ਼ੀ ਧਮਾਲ ਮਚਾਇਆ ਸੀ।

 
 
 
 
 
 
 
 
 
 
 
 
 
 

@saragurpals ne bataya @realsidharthshukla ko ki woh hain Punjab mein sabke chaheete! Kya lagta hai aapko kaise unhone sabke dil hain jeete? 😉 Dekhiye #BB14 aaj raat 10:30 PM. Watch #BiggBoss before TV on @vootselect. #BiggBoss2020 #BiggBoss14 @beingsalmankhan @gauaharkhan @realhinakhan @jasminbhasin2806 @nikki_tamboli @nishantsinghm_official

A post shared by Colors TV (@colorstv) on Oct 5, 2020 at 12:37am PDT


author

sunita

Content Editor

Related News