ਨਿਆ ਸ਼ਰਮਾ ਨੇ ਬੋਲਡ ਲੁੱਕ ''ਚ ਦਿੱਤੇ ਪੋਜ਼, ਵਧਾਇਆ ਇੰਟਰਨੈੱਟ ਦਾ ਪਾਰਾ

2021-09-23T13:01:34.22

ਮੁੰਬਈ (ਬਿਊਰੋ) : ਅਦਾਕਾਰ ਨਿਆ ਸ਼ਰਮਾ ਟੀ.ਵੀ. ਇੰਡਸਟਰੀ ਦੀ ਇਕ ਅਜਿਹੀ ਅਦਾਕਾਰਾ ਹੈ, ਜੋ ਆਪਣੀ ਬੋਲਡ ਲੁੱਕ ਕਾਰਨ ਹਮੇਸ਼ਾ ਹੀ ਚਰਚਾ 'ਚ ਰਹਿੰਦੀ ਹੈ। ਨਿਆ ਸ਼ਰਮਾ ਅਕਸਰ ਆਪਣੇ ਇੰਸਟਾਗ੍ਰਾਮ 'ਤੇ ਅਜਿਹੀਆਂ ਬੋਲਡ ਤਸਵੀਰ ਅਤੇ ਵੀਡੀਓਜ਼ ਸ਼ੇਅਰ ਕਰਦੀ ਹੈ, ਜਿਨ੍ਹਾਂ ਕਾਰਨ ਉਹ ਟਰੋਲ ਹੋ ਜਾਂਦੀ ਹੈ। 

PunjabKesari

ਹਾਲ ਹੀ 'ਚ ਮੁੜ ਨਿਆ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫ਼ੀ ਹੌਟ ਲੁੱਕ 'ਚ ਨਜ਼ਰ ਆ ਰਹੀ ਹੈ।

PunjabKesari

ਇਨ੍ਹਾਂ ਤਸਵੀਰਾਂ 'ਚ ਨਿਆ ਸ਼ਰਮਾ ਨੇ ਵੱਖ-ਵੱਖ ਆਊਟਫਿੱਟ 'ਚ ਬੋਲਡ ਹੋ ਕੇ ਪੋਜ਼ ਦਿੱਤੇ ਹਨ।

PunjabKesari

ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਨਿਆ ਸ਼ਰਮਾ ਕਈ ਵਾਰ ਅਜਿਹੇ ਬੋਲਡ ਤੇ ਹੌਟ ਫੋਟੋਸ਼ੂਟ ਕਰਵਾ ਚੁੱਕੀ ਹੈ।

PunjabKesari

ਕੈਟੀ ਆਈਜ਼ ਮੇਕਅੱਪ, ਨਿਊਡ ਲਿਪਸ, ਪਿੰਕ ਆਈਸ਼ੇਡੋ ਅਤੇ ਖੁੱਲ੍ਹੇ ਵਾਲ ਨਿਆ ਸ਼ਰਮਾ ਦੀ ਲੁੱਕ ਨੂੰ ਪਰਫੈਕਟ ਬਣਾ ਰਹੇ ਹਨ। ਨਿਆ ਸ਼ਰਮਾ ਨੇ ਵ੍ਹਾਈਟ ਹੀਲਸ ਪਹਿਨੀ ਹੈ।

PunjabKesari

ਕੰਮ ਦੀ ਗੱਲ ਕਰੀਏ ਤਾਂ ਨਿਆ ਸ਼ਰਮਾ 'ਏਕ ਹਜ਼ਾਰੋਂ ਮੇ ਮੇਰੀ ਬਹਿਨਾ ਹੈ', 'ਜਮਾਈ ਰਾਜਾ', 'ਕੁਬੂਲ ਹੈ', 'ਆਪ ਕੇ ਆ ਜਾਨੇ ਸੇ', 'ਨਾਗਿਨ 3' ਅਤੇ 'ਨਾਗਿਨ 5' ਦਾ ਹਿੱਸਾ ਰਹਿ ਚੁੱਕੀ ਹੈ।

PunjabKesari

PunjabKesari

PunjabKesari


sunita

Content Editor

Related News