ਵਿਆਹ ਦੇ ਬੰਧਨ 'ਚ ਬੱਝੇ ਰੋਹਨਪ੍ਰੀਤ ਤੇ ਨੇਹਾ ਕੱਕੜ, ਲਾਵਾਂ ਲੈਂਦਿਆਂ ਦੀ ਵੀਡੀਓ ਆਈ ਸਾਹਮਣੇ

Saturday, Oct 24, 2020 - 03:42 PM (IST)

ਵਿਆਹ ਦੇ ਬੰਧਨ 'ਚ ਬੱਝੇ ਰੋਹਨਪ੍ਰੀਤ ਤੇ ਨੇਹਾ ਕੱਕੜ, ਲਾਵਾਂ ਲੈਂਦਿਆਂ ਦੀ ਵੀਡੀਓ ਆਈ ਸਾਹਮਣੇ

ਜਲੰਧਰ (ਵੈੱਬ ਡੈਸਕ) — ਪ੍ਰਸਿੱਧ ਗਾਇਕਾ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਅੱਜ ਵਿਆਹ ਦੇ ਪਵਿੱਤਰ ਬੰਧਨ 'ਚ ਬੱਝ ਚੁੱਕੇ ਹਨ। ਹਾਲ ਹੀ 'ਚ ਨੇਹਾ ਕੱਕੜ ਤੇ ਰੋਹਨਪ੍ਰੀਤ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਉਹ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਖੜ੍ਹੇ ਨਜ਼ਰ ਆ ਰਹੇ ਹਨ। ਇਸ ਦੌਰਾਨ ਨੇਹਾ ਕੱਕੜ ਤੇ ਰੋਹਨਪ੍ਰੀਤ ਦੇ ਚਿਹਰੇ 'ਤੇ ਕਾਫ਼ੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਤੋਂ ਇਲਾਵਾ ਇਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਉਹ ਲਾਂਵਾਂ ਲੈਂਦੇ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਨੇਹਾ ਕੱਕੜ ਤੇ ਰੋਹਨਪ੍ਰੀਤ ਨੇ ਦਿੱਲੀ ਦੇ ਗੁਰੂ ਘਰ 'ਚ ਆਨੰਦ ਕਾਰਜ ਕਰਵਾਇਆ ਹੈ।

 
 
 
 
 
 
 
 
 
 
 
 
 
 

Finally biggest wedding of dis year ❣️❣️❣️ most awating moment ❣️❣️🤩 nehupreet ki shadi . . Congratulations ❣️❣️ #NehuPreet Ki Haldi Ceremony! ♥️💛🙏🏼😇 @rohanpreetsingh ♥️😇 Our Outfits : @shilpiahujaofficial Jewellery : @indiatrend @justpeachyindia Styled By : @ritzsony @styledose1 Rohu’s Footwears: @italianshoesco Make up: @vibhagusain Hair: @deepalid10 Photography: deepikasdeepclicks #NehuDaVyah . . Some pics from #nehudavyah #nehupreet 🥰❣️🥰 . . @rohanpreetsingh @nehakakkar . . . . . @nehakakkar @tonykakkar @sonukakkarofficial . . . Awww sweet ❤❤❤ @nehakakkar @tonykakkar @sonukakkarofficial #mirchimusicawards ・・・ @adityanarayanofficial @nehakakkar at on set Indian Idol #mumbai #Nehakakkar Follow @love_neheart_vrushali #Loveneheartvrushali #TonyKakkar #norafatehi #Indianidol #indiansingers  #IndianIdol10 #bollywoodcinema #bollywoodsongs #rakulpreetsingh #Urvashirautela #Danceplus3 #saregamapa #dilhaihindustani2 #kapilsharma   #pinkvilla #dipikapadukone #kajalagarwal #badshah#arjunkapoor #Bollywoodcelebrity #akshaykumar #indianwedding #ranveersingh

A post shared by Nehakakkar (@love_neheart_vrushali) on Oct 24, 2020 at 1:59am PDT

ਦੱਸ ਦਈਏ ਕਿ ਬੀਤੇ ਰਾਤ ਨੇਹਾ ਕੱਕੜ ਤੇ ਰੋਹਨਪ੍ਰੀਤ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋਈਆਂ ਸਨ। ਉਨ੍ਹਾਂ ਦੀ ਹੈਲਦੀ ਤੇ ਮਹਿੰਦੀ ਸੈਰੇਮਨੀ ਦੀਆਂ ਕਾਫ਼ੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ। ਇਸ ਦੌਰਾਨ ਦੀਆਂ ਕੁਝ ਤਸਵੀਰਾਂ ਰੋਹਨਪ੍ਰੀਤ ਤੇ ਨੇਹਾ ਕੱਕੜ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝੀਆਂ ਕੀਤੀਆਂ ਹਨ।

 
 
 
 
 
 
 
 
 
 
 
 
 
 

Most awaited moment nehu preet di shadi ❣️❣️🎶📯🤩 finally 🤩 . . @nehakakkar @rohanpreetsingh #NehaKakkar #NehuPreet #NehuDaVyah #wedding #Loveneheartvrushali #rohanpreetsingh #Bollywood #reelsinstagram #reelsindia #reeltoreel #shadi #haldiceremony #saganceremony #mehandi #singer #bollywoodsong #like4likes #mostfollowedindianartist #nehuhappyneheartshappy

A post shared by Nehakakkar (@love_neheart_vrushali) on Oct 24, 2020 at 2:13am PDT

ਸੋਸ਼ਲ ਮੀਡੀਆ 'ਤੇ ਕੀਤਾ ਪਿਆਰ ਦਾ ਇਜ਼ਹਾਰ
ਦੱਸ ਦਈਏ ਕਿ ਨੇਹਾ ਕੱਕੜ ਨੇ ਹਾਲ ਹੀ 'ਚ ਰੋਹਨਪ੍ਰੀਤ ਸਿੰਘ ਨਾਲ ਆਪਣੇ ਰਿਸ਼ਤੇ 'ਤੇ ਮੋਹਰ ਲਾਈ ਸੀ। ਦੋਵੇਂ ਇਕ-ਦੂਜੇ ਦੀਆਂ ਤਸਵੀਰਾਂ 'ਤੇ ਪਿਆਰ ਭਰੇ ਕੁਮੈਂਟ ਕਰ ਰਹੇ ਹਨ। ਇਕ ਤੋਂ ਬਾਅਦ ਇਕ ਨੇਹਾ ਕੱਕੜ ਨੇ ਆਪਣੇ ਵਿਆਹ ਦੀਆਂ ਰਸਮਾਂ ਦੀਆਂ ਵੀਡੀਓ ਤੇ ਤਸਵੀਰਾਂ ਸਾਂਝੀਆਂ ਕਰ ਰਹੇ ਹਨ। 

 
 
 
 
 
 
 
 
 
 
 
 
 
 

Band baja barat 📯📯🎶❣️ . . Congratulations ❣️❣️ #NehuPreet Ki Haldi Ceremony! ♥️💛🙏🏼😇 @rohanpreetsingh ♥️😇 Our Outfits : @shilpiahujaofficial Jewellery : @indiatrend @justpeachyindia Styled By : @ritzsony @styledose1 Rohu’s Footwears: @italianshoesco Make up: @vibhagusain Hair: @deepalid10 Photography: deepikasdeepclicks #NehuDaVyah . . Some pics from #nehudavyah #nehupreet 🥰❣️🥰 . . @rohanpreetsingh @nehakakkar . . . . . @nehakakkar @tonykakkar @sonukakkarofficial . . . Awww sweet ❤❤❤ @nehakakkar @tonykakkar @sonukakkarofficial #mirchimusicawards ・・・ @adityanarayanofficial @nehakakkar at on set Indian Idol #mumbai #Nehakakkar Follow @love_neheart_vrushali #Loveneheartvrushali #TonyKakkar #norafatehi #Indianidol #indiansingers  #IndianIdol10 #bollywoodcinema #bollywoodsongs #rakulpreetsingh #Urvashirautela #Danceplus3 #saregamapa #dilhaihindustani2 #kapilsharma   #pinkvilla #dipikapadukone #kajalagarwal #badshah#arjunkapoor #Bollywoodcelebrity #akshaykumar #indianwedding #ranveersingh

A post shared by Nehakakkar (@love_neheart_vrushali) on Oct 24, 2020 at 1:47am PDT

26 ਅਕਤੂਬਰ ਨੂੰ ਚੰਡੀਗੜ੍ਹ ਵਿਚ ਹੋਵੇਗੀ ਰਿਸੈਪਸ਼ਨ ਪਾਰਟੀ
ਵਾਇਰਲ ਹੋਏ ਕਾਰਡ ਮੁਤਾਬਿਕ ਰੋਹਨਪ੍ਰੀਤ ਤੇ ਨੇਹਾ ਕੱਕੜ 26 ਅਕਤੂਬਰ ਨੂੰ ਵਿਆਹ ਦੀ ਰਿਸੈਪਸ਼ਨ ਪਾਰਟੀ 'ਦਿ ਅਮਲਤਾਸ' ਮੋਹਾਲੀ, ਪੰਜਾਬ 'ਚ ਹੋਵਗੀ, ਜੋ ਕਿ ਚੰਡੀਗੜ੍ਹ ਏਅਰਪੋਰਟ ਤੋਂ ਕੁਝ ਹੀ ਦੂਰੀ 'ਤੇ ਸਥਿਤ ਹੈ।


author

sunita

Content Editor

Related News