13ਵੀਂ ''ਤੇ ਸੁਸ਼ਾਂਤ ਦੇ ਜੱਦੀ ਘਰ ਪਹੁੰਚੇ ਨਾਨਾ ਪਾਟੇਕਰ, ਦੁਖੀ ਹਿਰਦੇ ਨਾਲ ਦਿੱਤੀ ਸ਼ਰਧਾਂਜਲੀ

6/29/2020 12:27:50 PM

ਮੁੰਬਈ (ਵੈੱਬ ਡੈਸਕ) — ਪ੍ਰਸਿੱਧ ਬਾਲੀਵੁੱਡ ਅਦਾਕਾਰ ਨਾਨਾ ਪਾਟੇਕਰ ਨੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ 13ਵੀਂ ਮੌਕੇ ਉਨ੍ਹਾਂ ਦੇ ਬਿਹਾਰ ਸਥਿਤ ਜੱਦੀ ਘਰ 'ਚ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਮਰਹੂਮ ਅਦਾਕਾਰ ਨੂੰ ਸ਼ਰਧਾਂਜਲੀ ਭੇਂਟ ਕੀਤੀ। ਨਾਨਾ ਪਾਟੇਕਰ ਨੇ ਕਿਹਾ ਕਿ 'ਸੁਸ਼ਾਂਤ ਸਿੰਘ ਰਾਜਪੂਤ ਇੱਕ ਅਦਭੁਤ ਕਲਾਕਾਰ ਸਨ ਅਤੇ ਬਹੁਤ ਹੀ ਵਧੀਆ ਅਦਾਕਾਰੀ ਕਰਦੇ ਸਨ।

ਮੈਨੂੰ ਵਿਸ਼ਵਾਸ਼ ਨਹੀਂ ਹੋ ਰਿਹਾ ਕਿ ਉਹ ਇਸ ਦੁਨੀਆ 'ਤੇ ਨਹੀਂ ਰਹੇ। ਮੈਨੁੰ ਇੰਝ ਲੱਗਦਾ ਹੈ ਕਿ ਜਿਵੇਂ ਮੈਂ ਆਪਣੇ ਪੁੱਤਰ ਨੂੰ ਗੁਆ ਦਿੱਤਾ ਹੈ। ਸੁਸ਼ਾਂਤ ਵਰਗਾ ਬੱਚਾ ਹਾਲੇ 30 ਸਾਲ ਤੱਕ ਕੰਮ ਕਰ ਸਕਦਾ ਹੈ ਅਤੇ ਉਸ ਵਰਗੇ ਬੱਚੇ ਬਹੁਤ ਘੱਟ ਹੁੰਦੇ ਹਨ।'

 
 
 
 
 
 
 
 
 
 
 
 
 
 

#NanaPatekar arrives to meet #SushantSinghRajput family in #patna today #instadaily #sunday #manavmanglani

A post shared by Manav Manglani (@manav.manglani) on Jun 28, 2020 at 5:53am PDT


ਨਾਨਾ ਪਾਟੇਕਰ ਇਸ ਤੋਂ ਇਲਾਵਾ ਸੀ. ਆਰ. ਪੀ. ਐੱਫ. ਦੇ ਕੈਂਪ 'ਚ ਵੀ ਪਹੁੰਚੇ, ਜਿੱਥੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਇੱਕ ਸ਼ਾਮ ਨਾਨਾ ਕੇ ਨਾਮ ਪ੍ਰੋਗਰਾਮ 'ਚ ਭਾਗ ਲੈ ਕੇ ਜਵਾਨਾਂ ਦੀ ਹੌਂਸਲਾ ਅਫਜ਼ਾਈ ਵੀ ਕੀਤੀ ਅਤੇ ਕੈਂਪ ਦੀ ਇਮਾਰਤ 'ਚ ਪੌਦੇ ਵੀ ਲਾਏ। ਇਸ ਦੇ ਨਾਲ ਹੀ ਉਨ੍ਹਾਂ ਨੇ ਵਾਤਾਵਰਨ ਨੂੰ ਬਚਾਉਣ ਦਾ ਸੁਨੇਹਾ ਵੀ ਦਿੱਤਾ। ਇਸ ਮੌਕੇ 'ਤੇ ਉਨ੍ਹਾਂ ਦੀ ਜੀਵਨੀ 'ਤੇ ਅਧਾਰਿਤ ਇੱਕ ਸ਼ਾਟ ਫ਼ਿਲਮ ਵੀ ਵਿਖਾਈ ਗਈ।

 
 
 
 
 
 
 
 
 
 
 
 
 
 

સુશાંત સિંહ રાજપૂતના આપઘાત બાદથી બોલિવૂડને ખૂબ ધ્રાસકો પડ્યો છે. તેમની મોત બાદથી નેતા અને અભિનેતા સુશાંતનાં ઘરે પહોંચી રહ્યા છે. હવે બોલિવૂડના દિગ્ગજ કલાકાર નાના પાટેકર પણ સુશાંત સિંહના ઘરે પહોંચ્યા અને તેમને શ્રદ્ધાંજલિ અર્પી. નાના પાટેકરે સુશાંતના પરિવાર સાથે મળીને દુઃખ વ્યક્ત કર્યું. #nanapatekar #SushanthSinghRajput #bollywood #vtvgujarati #gujarati

A post shared by VTV Gujarati News and Beyond (@vtv_gujarati_news) on Jun 28, 2020 at 5:43am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

Content Editor sunita