ਫਿਲਮ ''ਸਿਕੰਦਰ'' ਦੇ ਸੈੱਟ ਤੋਂ ਨਾਡਿਆਡਵਾਲਾ ਨੇ ਸ਼ੇਅਰ ਕੀਤੀ ਸਲਮਾਨ ਖ਼ਾਨ ਦੀ ਨਵੀਂ ਝਲਕ

Saturday, Jun 29, 2024 - 10:35 AM (IST)

ਫਿਲਮ ''ਸਿਕੰਦਰ'' ਦੇ ਸੈੱਟ ਤੋਂ ਨਾਡਿਆਡਵਾਲਾ ਨੇ ਸ਼ੇਅਰ ਕੀਤੀ ਸਲਮਾਨ ਖ਼ਾਨ ਦੀ ਨਵੀਂ ਝਲਕ

ਮੁੰਬਈ- ਸਾਜ਼ਿਦ ਨਾਡਿਆਡਵਾਲਾ ਦੀ ਸਲਮਾਨ ਖ਼ਾਨ ਸਟਾਰਰ ਫਿਲਮ 'ਸਿਕੰਦਰ', ਜਿਸ ਨੂੰ ਏ. ਆਰ. ਮੁਰੂਗਡੋਸ ਡਾਇਰੈਕਟ ਕਰ ਰਹੇ ਹਨ। ਇਹ ਫ਼ਿਲਮ ਐਲਾਨ ਤੋਂ ਬਾਅਦ ਹਰ ਪਾਸੇ ਸੁਰਖੀਆਂ 'ਚ ਬਣੀ ਹੋਈ ਹੈ। ਇਸ ਤੋਂ ਇਲਾਵਾ ਫ਼ਿਲਮ ਮੇਕਰ ਕਿਸੇ ਵੀ ਮੌਕੇ ਨੂੰ ਹੱਥ ਵਿਚੋਂ ਨਹੀਂ ਜਾਣ ਦੇ ਰਹੇ ਹਨ ਅਤੇ ਦਰਸ਼ਕਾਂ ਦੀ ਐਕਸਾਈਟਮੈਂਟ ਨੂੰ ਵਧਾਉਣ ਵਿਚ ਕੋਈ ਕਸਰ ਨਹੀਂ ਛੱਡ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ- ਪਤਨੀ ਆਲੀਆ ਨਾਲ ਪੈਚਅੱਪ ਤੋਂ ਬਾਅਦ Nawazuddin ਨੇ ਦਿੱਤੀ ਵਿਆਹ ਨਾ ਕਰਨ ਦੀ ਸਲਾਹ

ਇਸੇ ਸਿਲਸਿਲੇ ਨੂੰ ਜਾਰੀ ਰੱਖਦੇ ਹੋਏ ਮੇਕਰਸ ਨੇ ਸੈੱਟ ਤੋਂ ਇਕ ਝਲਕ ਸਾਂਝੀ ਕੀਤੀ ਹੈ, ਜਿਸ ਵਿਚ ਸਲਮਾਨ ਖਾਨ ਨਵੇਂ ਲੁੱਕ 'ਚ ਦਿਖਾਈ ਦੇ ਰਹੇ ਹਨ ਅਤੇ ਸਲਮਾਨ ਖ਼ਾਨ ਦੇ ਆਈਕੋਨਿਕ ਬ੍ਰੇਸਲੇਟ ਦੇ ਨਾਲ ਫ਼ਿਲਮ ਦਾ ਪੋਸਟਰ ਵੀ ਦੇਖਿਆ ਜਾ ਸਕਦਾ ਹੈ। ਨਾਡਿਆਡਵਾਲਾ ਗ੍ਰੈਂਡਸਨ ਵੱਲੋਂ ਪ੍ਰਡਿਊਸ ਫ਼ਿਲਮ 'ਚ ਰਸ਼ਮਿਕਾ ਮੰਦਾਨਾ ਲੀਡ ਰੋਲ 'ਚ ਹੈ। ਇਹ ਐਕਸ਼ਨ ਐਂਟਰਟੇਨਰ ਈਦ-2025 'ਤੇ ਰਿਲੀਜ਼ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News