‘ਸਪਲਿਟਸਵਿਲਾ ਐਕਸ 5’ ਦੇ ਲਕਸ਼ੈ, ਉਨਤੀ, ਦਿਗਵਿਜੇ ਫੈਨਜ਼ ਨੂੰ ਮਿਲੇ!

Tuesday, Jul 23, 2024 - 01:48 PM (IST)

‘ਸਪਲਿਟਸਵਿਲਾ ਐਕਸ 5’ ਦੇ ਲਕਸ਼ੈ, ਉਨਤੀ, ਦਿਗਵਿਜੇ ਫੈਨਜ਼ ਨੂੰ ਮਿਲੇ!

ਮੁੰਬਈ (ਬਿਊਰੋ) - 'ਐੱਮ. ਟੀ. ਵੀ. ‘ਸਪਲਿਟਸਵਿਲਾ ਐਕਸ5 : ਐਕਸਕਿਊਜ਼ਮੀ ਪਲੀਜ਼’ ਦੇ ਇਸ ਸੀਜ਼ਨ ਦੇ ਮੁਕਾਬਲੇਬਾਜ਼ ਦਿਗਵਿਜੇ, ਉਨਤੀ ਤੇ ਲਕਸ਼ੈ ਨੇ ਪ੍ਰਸ਼ੰਸਕਾਂ ਨੂੰ ਮਿਲੇ। ਦਿਗਵਿਜੇ ਕੇ ਕਿਹਾ ਕਿ ਚੰਡੀਗੜ੍ਹ ਮੇਰਾ ਘਰ ਹੈ। ਅਸੀਂ ਇਥੋਂ ਹੋਏ ਸਵਾਗਤ ਨਾਲ ਬਹੁਤ ਖੁਸ਼ੀ ਮਹਿਸੂਸ ਕੀਤਾ। ਪ੍ਰਸ਼ੰਸਕਾਂ ਨੇ ਬਹੁਤ ਸਾਰਾ ਪਿਆਰ ਦਿੱਤਾ। 

ਇਹ ਖ਼ਬਰ ਵੀ ਪੜ੍ਹੋ -FIR ਦੀ ਮਸ਼ਹੂਰ ਅਦਾਕਾਰਾ KAVITA KAUSHIK ਨੇ TV ਇੰਡਸਟਰੀ ਨੂੰ ਕਿਹਾ ਅਲਵਿਦਾ, ਜਾਣੋ ਕਿਉਂ

ਉਨਤੀ ਨੇ ਕਿਹਾ ਕਿ ਚੰਡੀਗੜ੍ਹ ’ਚ ਪ੍ਰਸ਼ੰਸਕਾਂ ਵਿਚਾਲੇ ਆ ਕੇ ਅਤੇ ਉਨ੍ਹਾਂ ਨੂੰ ਆਪਣੇ ਸਫਰ ਬਾਰੇ ਦੱਸ ਕੇ ਬਹੁਤ ਚੰਗਾ ਲੱਗਾ। ਲਕਸ਼ੈ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ੰਸਕਾਂ ਨੂੰ ਮਿਲਣਾ ਤੇ ਫਿਨਾਲੇ ਲਈ ਉਨ੍ਹਾਂ ਦੇ ਉਤਸ਼ਾਹ ਨੂੰ ਮਹਿਸੂਸ ਕਰਨਾ ਇਕ ਸ਼ਾਨਦਾਰ ਅਨੁਭਵ ਸੀ। ਦੇਖੋ ਐੱਮ. ਟੀ. ਵੀ ਤੇ ਜਿਓ ਸਿਨੇਮਾ ’ਤੇ ਸ਼ਾਮ 7 ਵਜੇ ਤੋਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News