''ਕਿਆ ਕੂਲ ਹੈਂ ਹਮ-3'' ਵਿਚ ਮਦਾਨਾ ਕਰੀਮੀ ਨੇ ਲਗਾਇਆ ਹੌਟਨੈੱਸ ਦਾ ਤੜਕਾ (ਹੌਟ ਤਸਵੀਰਾਂ)

Wednesday, Dec 16, 2015 - 03:43 PM (IST)

 ''ਕਿਆ ਕੂਲ ਹੈਂ ਹਮ-3'' ਵਿਚ ਮਦਾਨਾ ਕਰੀਮੀ ਨੇ ਲਗਾਇਆ ਹੌਟਨੈੱਸ ਦਾ ਤੜਕਾ (ਹੌਟ ਤਸਵੀਰਾਂ)

ਮੁੰਬਈ : ਬਾਲੀਵੁੱਡ ਦੀ ਪਹਿਲੀ ਪੋਰਨ ਕਾਮੇਡੀ ''ਕਿਆ ਕੂਲ ਹੈਂ ਹਮ-3'' ਦਾ ਮੋਸ਼ਨ ਪੋਸਟਰ ਰਿਲੀਜ਼ ਹੋ ਗਿਆ ਹੈ। ''ਕਿਆ ਕੂਲ ਹੈਂ ਹਮ'' ਸੀਰੀਜ਼ ਦੀ ਤੀਜੀ ਫਿਲਮ ਬਣਾ ਰਹੀ ਬਾਲਾਜੀ ਫਿਲਮਜ਼ ਦਾ ਕਹਿਣੈ ਕਿ ਇਹ ਪੋਰਨ ਕਾਮੇਡੀ ਹੈ, ਜਿਸ ਦਾ ਟ੍ਰੇਲਰ ਲਾਂਚ  ਹੋਣ ਪਿੱਛੋਂ 40 ਪੋਰਨ ਸਾਈਟਾਂ ''ਤੇ ਨਜ਼ਰ ਆਵੇਗਾ।
ਫਿਲਮ ਅਗਲੇ ਸਾਲ 22 ਜਨਵਰੀ ਨੂੰ ਰਿਲੀਜ਼ ਹੋਵੇਗੀ। ਫਿਲਮ ਦਾ ਨਿਰਮਾਣ ਏਕਤਾ ਕਪੂਰ ਦੀ ਹੋਮ ਪ੍ਰੋਡਕਸ਼ਨ ਬਾਲਾਜੀ ਫਿਲਮਜ਼ ਕਰ ਰਹੀ ਹੈ ਅਤੇ ਉਮੇਸ਼ ਘਾੜਗੇ ਇਸ ਦਾ ਨਿਰਦੇਸ਼ਨ ਕਰ ਰਹੇ ਹਨ। ਤੁਸ਼ਾਰ ਕਪੂਰ ਅਤੇ ਆਫਤਾਬ ਸ਼ਿਵਦਾਸਾਨੀ ਨਾਲ ਬਿਗ ਬੌਸ ਦੀ ਹੌਟ ਸਨਸਨੀ ਮੰਦਾਨਾ ਕਰੀਮੀ ਵੀ ਇਸ ''ਚ  ਹੌਟਨੈੱਸ ਦਾ ਤੜਕਾ ਲਗਾ ਰਹੀ ਹੈ। ਫਿਲਮ ਦੇ ਪੋਸਟਰ ''ਚ ਮੰਦਾਨਾ ਨੇ ਗੁਲਾਬੀ ਬਿਕਨੀ ਪਹਿਨੀ ਹੈ।


Related News