ਸਿਨੇਮਾ ਘਰਾਂ 'ਚ ਫਿਰ ਵਾਪਸੀ ਕਰ ਰਹੀ 'ਲੈਲਾ ਮਜਨੂੰ', ਅੱਜ ਹੋ ਰਹੀ ਰਿਲੀਜ਼

Friday, Aug 09, 2024 - 10:21 AM (IST)

ਸਿਨੇਮਾ ਘਰਾਂ 'ਚ ਫਿਰ ਵਾਪਸੀ ਕਰ ਰਹੀ 'ਲੈਲਾ ਮਜਨੂੰ', ਅੱਜ ਹੋ ਰਹੀ ਰਿਲੀਜ਼

ਮੁੰਬਈ- ਸਾਜਿਲ ਅਲੀ ਨਿਰਦੇਸ਼ਿਤ ਫਿਲਮ 'ਲੈਲਾ ਮਜਨੂੰ' 6 ਸਾਲ ਬਾਅਦ 9 ਅਗਸਤ ਨੂੰ ਸਿਨੇਮਾਘਰਾਂ 'ਚ ਮੁੜ ਰਿਲੀਜ਼ ਹੋ ਰਹੀ ਹੈ। ਤ੍ਰਿਪਤੀ ਡਿਮਰੀ, ਇਮਤਿਆਜ਼ ਅਲੀ, ਅਵਿਨਾਸ਼ ਤਿਵਾੜੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਰਿਲੀਜ਼ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਇਮਤਿਆਜ਼ ਅਲੀ ਆਪਣੀ ਬੇਟੀ ਈਦਾ ਅਲੀ ਨਾਲ ਨਜ਼ਰ ਆਏ।

ਇਹ ਖ਼ਬਰ ਵੀ ਪੜ੍ਹੋ -ਮਸ਼ਹੂਰ ਅਦਾਕਾਰਾ ਦੀਆਂ ਪ੍ਰਾਈਵੇਟ ਤਸਵੀਰਾਂ ਦਾ ਲੋਕਾਂ ਨੇ ਲਿਆ ਸਕ੍ਰੀਨਸ਼ੌਟ, ਕੀਤੀਆਂ ਲੀਕ

ਅਦਾਕਾਰਾ ਅਵਿਕਾ ਗੌਰ ਨੇ ਫਿਲਮ 'ਬਲੱਡੀ ਇਸ਼ਕ' ਦੀ ਪ੍ਰਮੋਸ਼ਨ ਕੀਤੀ। ਮੀਰਾ ਰਾਜਪੂਤ, ਸ਼ਮਾ ਸਿਕੰਦਰ, ਅਕਸ਼ੈ ਓਬਰਾਏ ਤੇ ਸੰਜਨਾ ਸਾਂਘੀ ਏਅਰਪੋਰਟ 'ਤੇ ਸਪਾਟ ਹੋਏ। ਅਮੀਸ਼ਾ ਪਟੇਲ ਨੂੰ ਵੀ ਏਅਰਪੋਰਟ 'ਤੇ ਦੇਖਿਆ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News