ਫਿਲਮ ''ਚ ''ਵਨ ਨਾਈਟ ਸਟੈਂਡ ਗੀਤ ''ਲੇ ਚਲਾ'' ਨੇ ਮਚਾਈ ਧੂਮ

Friday, May 06, 2016 - 03:25 PM (IST)

ਮੁੰਬਈ—ਫਿਲਮ ''ਵਨ ਨਾਈਟ ਸਟੈਡ'' ਦੇ ਗਾਣੇ ''ਲੇ ਚਲਾ'' ਗੀਤ ਨੇ ਧੂਮ ਮਚਾ ਦਿੱਤੀ ਹੈ। ਇਸ ਗੀਤ ਨੂੰ ਯੂ-ਟਿਊਬ ''ਤੇ ਹੁਣ ਤਕ 20 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਹ ਗੀਤ ਬੇੱਹਦ ਆਕਰਸ਼ਕ ਅਤੇ ਬੋਲਡ ਹੈ। ਇਸ ਗਾਣੇ ਨੂੰ ਬੇੱਹਦ ਪੰਸਦ ਕੀਤਾ ਜਾ ਰਿਹਾ ਹੈ। ਇਸ ਗਾਣੇ ''ਚ ਸੰਨੀ ਲਿਓਨ ਬੇੱਹਦ ਬੋਲਡ ਨਜ਼ਰ ਆ ਰਹੀ ਹੈ। ਇਹ ਗੀਤ ਸੰਨੀ ਦੇ ਨਾਲ ਤਨੁਜ ''ਤੇ ਬਣਾਇਆ ਗਿਆ ਹੈ। ਇਸ ਗੀਤ ਨੂੰ ਜੀਤ ਗੁਗਲੀ ਨੇ ਮਿਊਜ਼ਿਕ ਦਿੱਤਾ ਹੈ ਅਤੇ ਭਵਾਨੀ ਅਈਅਰ ਨੇ ਇਸ ਨੂੰ ਲਿਖਿਆ ਹੈ। ਸੰਨੀ ਨੇ ਇਸ ਗੀਤ ''ਚ ਬੇੱਹਦ ਬੋਲਡ ਸੀਨ ਦਿੱਤੇ ਹਨ। ਇਸ ਗਾਣੇ ਨੂੰ ਦੇਖ ਕੇ ਇਹ ਮੰਨਿਆ ਜਾ ਰਿਹਾ ਹੈ ਕਿ ਸੰਨੀ ਇੱਕ ਵਾਰ ਫਿਰ ਆਪਣੀ ਹੋਟਨੈਸ ਦੀ ਬਦੋਲਤ ਨਾਲ ਆਪਣੇ ਦਰਸ਼ਕਾ ਨੂੰ ਆਪਣੇ ਵੱਲ ਆਕਰਸ਼ਿਤ ਕਰਨ ''ਚ ਸਫਲ ਹੋ ਸਕਦੀ ਹੈ। ਫਿਲਮ ''ਚ ਸੰਨੀ ਲਿਓਨ ਦੇ ਨਾਲ ਤਨੁਜ ਵੀ ਮੁੱਖ ਭੂਮਿਕਾ''ਚ ਹੈ।


Related News