ਖੁਸ਼ਾਲੀ ਤੇ ਪਾਰਥ ਨੇ ਕੀਤੀ ਫਿਲਮ ‘ਘੁੜਚੜੀ’ ਦੀ ਪ੍ਰਮੋਸ਼ਨ

Tuesday, Jul 30, 2024 - 10:30 AM (IST)

ਖੁਸ਼ਾਲੀ ਤੇ ਪਾਰਥ ਨੇ ਕੀਤੀ ਫਿਲਮ ‘ਘੁੜਚੜੀ’ ਦੀ ਪ੍ਰਮੋਸ਼ਨ

ਮੁੰਬਈ (ਬਿਊਰੋ) - ਅਦਾਕਾਰਾ ਖੁਸ਼ਾਲੀ ਕੁਮਾਰ ਤੇ ਅਭਿਨੇਤਾ ਪਾਰਥ ਸਮਥਾਨ ਨੇ ਫਿਲਮ ‘ਘੁੜਚੜੀ’ ਦੀ ਪ੍ਰਮੋਸ਼ਨ ਕੀਤੀ। ਮੁਨਮੁਨ ਦੱਤਾ ਨੂੰ ਅੰਧੇਰੀ ’ਚ ਦੇਖਿਆ ਗਿਆ। ਸੁਰਭੀ ਚੰਦਨਾ ਤੇ ਕਰਣ ਸ਼ਰਮਾ ਖਾਰ ’ਚ ਨਜ਼ਰ ਆਏ। ਸਾਨੀਆ ਮਲਹੋਤਰਾ ਤੇ ਸਾਈ ਮਾਂਜਰੇਕਰ ਬਾਂਦ੍ਰਾ ’ਚ ਨਜ਼ਰ ਆਈਆਂ।

PunjabKesari

ਇਹ ਖ਼ਬਰ ਵੀ ਪੜ੍ਹੋ - ਅੱਖਾਂ ਦੀ ਸਰਜਰੀ ਲਈ ਅਮਰੀਕਾ ਰਵਾਨਾ ਹੋਏ Shah Rukh Khan, ਫੈਨਜ਼ ਖ਼ਬਰ ਸੁਣ ਹੋਏ ਪਰੇਸ਼ਾਨ

ਰਵੀਨਾ ਟੰਡਨ, ਰਾਸ਼ਾ ਥਡਾਨੀ ਤੇ ਆਦਿੱਤਿਆ ਰਾਏ ਕਪੂਰ ਅੰਧੇਰੀ ’ਚ ਸਪਾਟ ਹੋਏ।

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News