ਕੈਟਰੀਨਾ ਕੈਫ ਦੇ ਜਿੰਮ ਦੀਆਂ ਵੀਡੀਓ ਨੇ ਸੋਸ਼ਲ ਮੀਡੀਆ ''ਤੇ ਮਚਾਈ ਤੜਥੱਲੀ

07/10/2020 11:27:48 AM

ਜਲੰਧਰ (ਬਿਊਰੋ) — ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਵੀ ਬਾਕੀ ਕਲਾਕਾਰਾਂ ਵਾਂਗ ਕੋਰੋਨਾ ਵਾਇਰਸ ਕਰਕੇ ਆਪਣੇ ਘਰ 'ਚ ਹੀ ਸਮਾਂ ਬਤੀਤ ਕਰ ਰਹੀ ਹੈ। ਇਸ ਸਭ ਦੇ ਚਲਦੇ ਕੈਟਰੀਨਾ ਕੈਫ ਦਾ ਇਕ ਥ੍ਰੋਬੈਕ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਉਸ ਦੇ ਜਿਮ ਸੈਸ਼ਨ ਦੀ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕੈਟਰੀਨਾ ਕੈਫ ਆਪਣੇ ਆਪ ਨੂੰ ਫਿੱਟ ਰੱਖਣ ਲਈ ਕਿੰਨਾ ਪਸੀਨਾ ਵਹਾ ਰਹੀ ਹੈ। ਕੈਟਰੀਨਾ ਕੈਫ ਦੀ ਇਸ ਵੀਡੀਓ ਨੂੰ ਵੁੰਪਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ਾਂਝਾ ਕੀਤਾ ਹੈ।

 
 
 
 
 
 
 
 
 
 
 
 
 
 

Remember Kat’s workout sesh with her trainer squad?? Not a WFH workout for sure but try competing with your buddies on FaceTime or whatever 😀😝 FOLLOW 👉 @voompla INQUIRIES 👉 @ppbakshi . #voompla #bollywood #katrinakaif #bollywoodstyle #bollywoodfashion #mumbaidiaries #delhidiaries #indianactress #bollywoodactress #bollywoodactresses

A post shared by Voompla (@voompla) on Jul 6, 2020 at 9:13pm PDT

ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਉਹ ਆਪਣੇ ਜਿੰਮ ਸਾਥੀ ਨਾਲ ਮੁਕਾਬਲਾ ਕਰ ਰਹੀ ਹੈ। ਕੈਟਰੀਨਾ ਕੈਫ ਦੀ ਵਰਕਆਉਟ ਵੀਡੀਓ ਨੂੰ ਹਜ਼ਾਰਾਂ ਵਿਯੂਜ਼ ਮਿਲੇ ਹਨ। ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਜ਼ਬਰਦਸਤ ਪ੍ਰਤੀਕ੍ਰਿਆ ਦੇ ਰਹੇ ਹਨ। ਇਸ ਤੋਂ ਪਹਿਲਾਂ ਵੀ ਉਸ ਦੀਆਂ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ।

 
 
 
 
 
 
 
 
 
 
 
 
 
 

When @rezaparkview is in town u can always expect madnessssssss , @yasminkarachiwala and my workout partner rama returns 🌟 #flexagon

A post shared by Katrina Kaif (@katrinakaif) on Dec 4, 2019 at 5:09am PST

ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦੀ ਹੀ ਫ਼ਿਲਮ 'ਸੂਰਿਆਵੰਸ਼ੀ' 'ਚ ਨਜ਼ਰ ਆਉਣਗੇ। ਇਸ ਫ਼ਿਲਮ 'ਚ ਉਹ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਨਾਲ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਹਾਲਾਂਕਿ ਇਹ ਫ਼ਿਲਮ ਮਾਰਚ 'ਚ ਹੀ ਰਿਲੀਜ਼ ਕੀਤੀ ਜਾਣੀ ਸੀ ਪਰ ਤਾਲਾਬੰਦੀ ਕਾਰਨ ਫ਼ਿਲਮ ਦੀ ਰਿਲੀਜ਼ਿੰਗ ਮੁਲਤਵੀ ਕਰ ਦਿੱਤੀ ਗਈ ਸੀ।

 
 
 
 
 
 
 
 
 
 
 
 
 
 

Manzoor E Khuda reminds me of one those grand epic compositions , when u hear it, it gives a euphoric feeling. This was my first song choreographed by chinniprakash , what a treat to see the magnificent Rekha dance, her expressions grace. Whilst trying to achieve the height in the barrel jumps I was again reminded of something I so often forget , strength and power is often not the only way, ease and flow sometimes gets u exactly where u need to be . @amitabhbachchan| @_aamirkhan| @fatimasanashaikh| @tohthefilm | @yrf

A post shared by Katrina Kaif (@katrinakaif) on Nov 3, 2018 at 12:16am PDT


sunita

Content Editor

Related News