ਰੈੱਡ ਆਊਟਫਿੱਟ ''ਚ ਜਿਮ ਦੇ ਬਾਹਰ ਸਪਾਟ ਹੋਈ ਜਾਹਨਵੀ, ਦੇਖੋ ਹੌਟ ਤਸਵੀਰਾਂ

Saturday, May 07, 2022 - 06:12 PM (IST)

ਰੈੱਡ ਆਊਟਫਿੱਟ ''ਚ ਜਿਮ ਦੇ ਬਾਹਰ ਸਪਾਟ ਹੋਈ ਜਾਹਨਵੀ, ਦੇਖੋ ਹੌਟ ਤਸਵੀਰਾਂ

ਮੁੰਬਈ- ਫਿਲਮ 'ਧੜਕ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਅਦਾਕਾਰਾ ਜਾਹਨਵੀ ਕਪੂਰ ਹਮੇਸ਼ਾ ਆਪਣੀ ਲੁਕ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਜਾਹਨਵੀ ਆਪਣੇ ਲੁਕਸ ਨਾਲ ਪ੍ਰਸ਼ੰਸਕਾਂ ਨੂੰ ਲੁਭਾਉਣਾ ਚੰਗੀ ਤਰ੍ਹਾਂ ਜਾਣਦੀ ਹੈ ਅਤੇ ਆਪਣੀ ਫਿਟਨੈੱਸ ਦੇ ਨਾਲ ਕਦੇ ਸਮਝੌਤਾ ਨਹੀਂ ਕਰਦੀ। ਉਨ੍ਹਾਂ ਨੂੰ ਹਮੇਸ਼ਾ ਵਰਕਆਊਟ ਦੇ ਲਈ ਜਿਮ ਦੇ ਬਾਹਰ ਸਪਾਟ ਕੀਤਾ ਜਾਂਦਾ ਹੈ, ਜਿਥੇ ਉਹ ਕੈਜੂਅਲ ਲੁਕ 'ਚ ਨਜ਼ਰ ਆਉਂਦੀ ਹੈ। ਹਾਲ ਹੀ 'ਚ ਇਕ ਵਾਰ ਫਿਰ ਜਾਹਨਵੀ ਜਿਮ ਦੇ ਬਾਹਰ ਸਪੋਟ ਹੋਈ, ਜਿਥੇ ਉਹ ਸਕਿਨਫਿੱਟ ਆਊਟਫਿੱਟ 'ਚ ਕਾਫੀ ਦਿਲਕਸ਼ ਲੱਗੀ। ਹੁਣ ਉਨ੍ਹਾਂ ਦੀਆਂ ਇਹ ਤਸਵੀਰਾਂ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

PunjabKesari
ਲੁਕ ਦੀ ਗੱਲ ਕਰੀਏ ਤਾਂ ਜਿਮ ਦੇ ਬਾਹਰ ਜਾਹਨਵੀ ਕਪੂਰ ਰੈੱਡ ਸੂਟ 'ਚ ਨਜ਼ਰ ਆਈ। ਰੈੱਡ ਸਪੋਰਟ ਬ੍ਰਾਅ ਦੇ ਨਾਲ ਮੈਚਿੰਗ ਜੈਗਿੰਗ 'ਚ ਉਹ ਬਹੁਤ ਫਿੱਟ ਦਿਖੀ।

PunjabKesari
ਇਸ ਲੁਕ ਨੂੰ ਉਨ੍ਹਾਂ ਨੇ ਨੈੱਟ ਬਲੈਕ ਜੈਕੇਟ ਅਤੇ ਸਪੋਰਟ ਸ਼ੂਜ ਨਾਲ ਟੀਮ-ਅਪ ਕੀਤਾ ਹੈ।

PunjabKesari
ਦੋ ਗੁੱਤਾਂ 'ਚ ਜਾਹਨਵੀ ਬਹੁਤ ਖੂਬਸੂਰਤ ਲੱਗ ਰਹੀ ਹੈ ਅਤੇ ਕੈਮਰੇ ਦੇ ਸਾਹਮਣੇ ਉਸ ਨੇ ਪਰਫੈਕਟ ਪੋਜ਼ ਦਿੱਤੇ।

PunjabKesari
ਕੰਮ ਦੀ ਗੱਲ ਕਰੀਏ ਤਾਂ ਜਾਹਨਵੀ ਕਪੂਰ ਜਲਦ ਹੀ ਫਿਲਮ 'ਗੁਡ ਲਕ ਜੈਰੀ' ਅਤੇ ਦੋਸਤਾਨਾ 2' 'ਚ ਨਜ਼ਰ ਆਵੇਗੀ।


author

Aarti dhillon

Content Editor

Related News