ਜੈਕਲੀਨ ਨੇ ਇੰਸਟਾ ''ਤੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਜ਼ਮੀਨ ''ਤੇ ਬੈਠ ਦਿੱਤੇ ਕਾਤਿਲਾਨਾ ਅੰਦਾਜ਼ ''ਚ ਪੋਜ਼

Friday, Jul 22, 2022 - 01:24 PM (IST)

ਜੈਕਲੀਨ ਨੇ ਇੰਸਟਾ ''ਤੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਜ਼ਮੀਨ ''ਤੇ ਬੈਠ ਦਿੱਤੇ ਕਾਤਿਲਾਨਾ ਅੰਦਾਜ਼ ''ਚ ਪੋਜ਼

ਮੁੰਬਈ- ਅਦਾਕਾਰਾ ਜੈਕਲੀਨ ਫਰਨਾਂਡੀਜ਼ ਆਪਣੀਆਂ ਫਿਲਮਾਂ ਤੋਂ ਜ਼ਿਆਦਾ ਤਸਵੀਰਾਂ ਦੇ ਚੱਲਦੇ ਚਰਚਾ 'ਚ ਰਹਿੰਦੀ ਹੈ। ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ ਕਿ ਜੈਕਲੀਨ ਇਕ ਅਜਿਹੀ ਅਦਾਕਾਰਾ ਹੈ ਜੋ ਆਪਣੀਆਂ ਅਦਾਵਾਂ ਨਾਲ ਹੀ ਪ੍ਰਸ਼ੰਸਕਾਂ ਨੂੰ ਮਦਹੋਸ਼ ਕਰ ਦਿੰਦੀ ਹੈ। ਜੈਕਲੀਨ ਜਦੋਂ ਵੀ ਕੋਈ ਤਸਵੀਰ ਸਾਂਝੀ ਕਰਦੀ ਹੈ ਤਾਂ ਸੋਸ਼ਲ ਮੀਡੀਆ 'ਤੇ ਬਵਾਲ ਮਚ ਜਾਂਦਾ ਹੈ। ਹਾਲ ਹੀ 'ਚ ਜੈਕਲੀਨ ਨੇ ਇੰਸਟਾ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਇਸ ਸਮੇਂ ਚਰਚਾ 'ਚ ਹੈ।

PunjabKesari
ਇਨ੍ਹਾਂ ਤਸਵੀਰਾਂ 'ਚ ਹਸੀਨਾ ਚਮਕਦਾਰ ਬਲੈਕ ਪੈਂਟ ਸੂਟ 'ਚ ਬੌਸ ਲੇਡੀ ਲੁੱਕ ਦੇਖਣ ਨੂੰ ਮਿਲ ਰਹੀ ਹੈਠ। ਲੁੱਕ ਦੀ ਗੱਲ ਕਰੀਏ ਤਾਂ ਜੈਕਲੀਨ ਬਲੈਕ ਲੇਸ ਬ੍ਰਾਲੇਟ ਦੇ ਨਾਲ ਮੈਚਿੰਗ ਰੰਗ ਦਾ ਕੋਟ ਅਤੇ ਪੈਂਟ 'ਚ ਸਟੀਨਿੰਗ ਦਿਖੀ। ਆਪਣੀ ਇਸ ਲੁੱਕ ਨੂੰ ਅਦਾਕਾਰਾ ਨੇ ਚੇਨ ਡਿਟੇਲਿੰਗ ਚੋਕਰ ਨਾਲ, ਡਾਇਮੰਡ ਸਟੱਡ ਈਅਰਰਿੰਗ ਨਾਲ ਪੂਰਾ ਕੀਤਾ ਹੈ।

PunjabKesari
ਜੈਕਲੀਨ ਫਰਨਾਂਡੀਜ਼ ਨੇ ਨਾ ਸਿਰਫ ਆਪਣੀ ਫਿੱਟ ਸਗੋਂ ਆਪਣੇ ਬੋਲਡ ਵਾਲਾਂ ਅਤੇ ਮੇਕਅਪ ਲੁੱਕ ਨਾਲ ਵੀ ਇਵੈਂਟ 'ਚ ਫੈਸ਼ਨੇਬਲ ਸਟੇਟਮੈਂਟ ਦਿੱਤਾ ਸੀ।

PunjabKesari
ਜੈਕਲੀਨ ਫਰਨਾਂਡੀਜ਼ ਨੇ ਨਿਊਡ ਲਿਪਸ ਦੇ ਨਾਲ ਸਮੋਕੀ ਆਈ ਲੁੱਕ ਚੁਣਿਆ। ਹਸੀਨਾ ਜ਼ਮੀਨ 'ਤੇ ਬੈਠ ਕੇ ਕਾਤਿਲਾਨਾ ਅੰਦਾਜ਼ 'ਚ ਪੋਜ਼ ਦੇ ਰਹੀ ਹੈ। ਪ੍ਰਸ਼ੰਸਕ ਜੈਕਲੀਨ ਫਰਨਾਂਡੀਜ਼ ਦੀਆਂ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ।

PunjabKesari
ਕੰਮਕਾਰ ਦੀ ਗੱਲ ਕਰੀਏ ਤਾਂ ਜੈਕਲੀਨ ਨੂੰ ਹਾਲ ਹੀ 'ਚ ਜਾਨ ਅਬਰਾਹਿਮ ਦੇ ਨਾਲ ਫਿਲਮ 'ਅਟੈਕ' 'ਚ ਦੇਖਿਆ ਗਿਆ ਹੈ।

PunjabKesari
ਆਉਣ ਵਾਲੇ ਪ੍ਰਾਜੈਕਟ ਦੀ ਗੱਲ ਕਰੀਏ ਤਾਂ ਜੈਕਲੀਨ ਜਲਦ ਹੀ ਰਣਵੀਰ ਸਿੰਘ ਦੇ ਨਾਲ ਫਿਲਮ 'ਸਰਕਸ' ਅਤੇ ਅਕਸ਼ੈ ਕੁਮਾਰ ਨਾਲ ਫਿਲਮ 'ਰਾਮ ਸੇਤੂ' 'ਚ ਵੀ ਨਜ਼ਰ ਆਉਣ ਵਾਲੀ ਹੈ। 

PunjabKesariPunjabKesariPunjabKesari


author

Aarti dhillon

Content Editor

Related News