ਟੀ.ਵੀ. ਦੀ ''ਨਾਗਿਨ'' ਮੌਨੀ ਅਸਲ ''ਚ ਹੈ ਬੇਹੱਦ ਹੌਟ

Sunday, Jan 17, 2016 - 06:01 PM (IST)

 ਟੀ.ਵੀ. ਦੀ ''ਨਾਗਿਨ'' ਮੌਨੀ ਅਸਲ ''ਚ ਹੈ ਬੇਹੱਦ ਹੌਟ

ਮੁੰਬਈ : ਮੌਨੀ ਰਾਏ ਨੇ ਏਕਤਾ ਕਪੂਰ ਦੇ ਸੀਰੀਅਲ ''ਨਾਗਿਨ'' ਨਾਲ ਛੋਟੇ ਪਰਦੇ ''ਤੇ ਵਾਪਸੀ ਕਰ ਲਈ ਹੈ। ਲੱਗਭਗ ਡੇਢ ਸਾਲ ਤੋਂ ਉਹ ਟੀ.ਵੀ. ਜਗਤ ਤੋਂ ਦੂਰ ਰਹੀ। ਦੱਸ ਦੇਈਏ ਕਿ ਉਹ ਟੀ.ਵੀ. ਸ਼ੋਅ ''ਦੇਵੋਂ ਕੇ ਦੇਵ ਮਹਾਦੇਵ'' ਨਾਲ ਮਸ਼ਹੂਰ ਹੋਈ ਸੀ। ਇਸ ਦਾ ਪਹਿਲਾ ਐਪੀਸੋਡ 18 ਦਸੰਬਰ 2011 ਨੂੰ ਪ੍ਰਸਾਰਿਤ ਹੋਇਆ ਸੀ। ਇਹ ਸੀਰੀਅਲ ਟੀ.ਵੀ. ਚੈਨਲ ਲਾਈਫ ਓ.ਕੇ. ਦੇ ਸਭ ਤੋਂ ਲੰਬੇ ਸੀਰੀਅਲਾਂ ''ਚੋਂ ਇਕ ਹੈ।
ਟੀ.ਵੀ. ''ਤੇ ਦੇਵੀ ਅਤੇ ਨਾਗਿਨ ਦਾ ਕਿਰਦਾਰ ਨਿਭਾਉਣ ਵਾਲੀ ਇਹ ਅਦਾਕਾਰਾ ਅਸਲ ਜ਼ਿੰਦਗੀ ''ਚ ਇਸ ਤੋਂ ਬਿਲਕੁਲ ਉਲਟ ਹੈ। ਅਗਲੀਆਂ ਸਲਾਈਡਸ ''ਤੇ ਕਲਿਕ ਕਰਕੇ ਦੇਖੋ ਉਸ ਦੀਆਂ ਕੁਝ ਸੈਕਸੀ ਤੇ ਹੌਟ ਤਸਵੀਰਾਂ। ਰੀਐਲਿਟੀ ਟੀ.ਵੀ. ਸ਼ੋਅ ''ਝਲਕ ਦਿਖਲਾ ਜਾ'' ਵਿਚ ਉਹ ਆਪਣੇ ਡਾਂਸ ਨਾਲ ਸਭ ਨੂੰ ਦੀਵਾਨਾ ਬਣਾ ਚੁੱਕੀ ਹੈ। ਮੌਨੀ ਰਾਏ ਦੀਆਂ ਇਹ ਤਸਵੀਰਾਂ ਸਿੱਧ ਕਰਦੀਆਂ ਹਨ ਕਿ ਉਹ ਅਸਲ ਜ਼ਿੰਦਗੀ ''ਚ ਟੀ.ਵੀ. ਦੀ ਸਭ ਤੋਂ ਹੌਟੈਸਟ ਅਦਾਕਾਰਾ ਹੈ।


Related News