ਜਨਮ ਦਿਨ ’ਤੇ ਨਇਨਤਾਰਾ ਦੀ ‘ਰਕੱਈ’ ਦਾ ਟੀਜ਼ਰ ਰਿਲੀਜ਼

Tuesday, Nov 19, 2024 - 05:11 PM (IST)

ਜਨਮ ਦਿਨ ’ਤੇ ਨਇਨਤਾਰਾ ਦੀ ‘ਰਕੱਈ’ ਦਾ ਟੀਜ਼ਰ ਰਿਲੀਜ਼


ਮੁੰਬਈ- ‘ਲੇਡੀ ਸੁਪਰਸਟਾਰ’ ਨਇਨਤਾਰਾ ਦੇ ਜਨਮ ਦਿਨ ਦੇ ਸ਼ਾਨਦਾਰ ਜਸ਼ਨ ਵਿਚ ਮੂਵੀਵਰਸ ਸਟੂਡੀਓਜ਼ ਅਤੇ ਡਰੱਮਸਟਿਕਸ ਪ੍ਰੋਡਕਸ਼ਨ ਨੇ ਪੀਰੀਅਡ-ਐਕਸ਼ਨ ਡਰਾਮਾ, ‘ਰੱਕਈ’ ਲਈ ਆਕਰਸ਼ਕ ਟਾਈਟਲ ਟੀਜ਼ਰ ਲਾਂਚ ਕੀਤਾ। ਸੇਂਥਿਲ ਨੱਲਸਾਮੀ ਦੁਆਰਾ ਨਿਰਦੇਸ਼ਿਤ, ਇਹ ਪੀਰੀਅਡ-ਐਕਸ਼ਨ ਸ਼ੈਲੀ ’ਤੇ ਇਕ ਤਾਜ਼ਾ ਅਤੇ ਰੋਮਾਂਚਕ ਪੇਸ਼ਕਾਰੀ ਹੈ।

ਇਹ ਵੀ ਪੜ੍ਹੋ- ‘ਬਾਗੀ-4’ : ਟਾਈਗਰ ਸ਼ਰਾਫ ਦਾ ਪਹਿਲਾ ਪੋਸਟਰ ਸਾਹਮਣੇ ਆਇਆ!

ਜਿਵੇਂ ਹੀ ਫਿਲਮ ਦੀ ਸ਼ੂਟਿੰਗ ਸ਼ੁਰੂ ਹੁੰਦੀ ਹੈ, ਆਉਣ ਵਾਲੇ ਹਫਤਿਆਂ ਵਿਚ ਪੂਰੀ ਕਾਸਟ ਅਤੇ ਫਿਲਮ ਬਾਰੇ ਵਾਧੂ ਵੇਰਵਿਆਂ ਬਾਰੇ ਐਲਾਨ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News