ਗੁਲ ਪਨਾਗ ‘ਪਾਤਾਲ ਲੋਕ’ ਦੇ ਟ੍ਰੇਲਰ ਲਾਂਚ ’ਤੇ ਪੁੱਜੀ
Tuesday, Jan 07, 2025 - 12:49 PM (IST)
ਮੁੰਬਈ (ਬਿਊਰੋ) - ਸ਼ਰੂਤੀ ਹਾਸਨ ਨੂੰ ਬਾਂਦ੍ਰਾ ’ਚ ਦੇਖਿਆ ਗਿਆ, ਜਿੱਥੇ ਉਸ ਨੇ ਕਾਲੇ ਕੱਪੜੇ ਪਾਏ ਸਨ, ਜੋ ਉਸ ਦੀ ਪਛਾਣ ਬਣ ਚੁੱਕੇ ਹਨ। ਉਨ੍ਹਾਂ ਦੀ ਸਾਦਗੀ ਅਤੇ ਸ਼ਾਲੀਨਤਾ ਉਸ ਦੇ ਪ੍ਰਸ਼ੰਸਕਾਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਅਦਾਕਾਰ ਗੁਲ ਪਨਾਗ, ਤਿਲੋਤਮਾ ਸ਼ੋਮ, ਅਦਾਕਾਰ ਜੈਦੀਪ ਅਹਿਲਾਵਤ, ਇਸ਼ਵਾਕ ਸਿੰਘ ਨੂੰ ‘ਪਾਤਾਲ ਲੋਕ’ ਸੀਜ਼ਨ 2 ਦੇ ਟ੍ਰੇਲਰ ਲਾਂਚ ’ਤੇ ਦੇਖਿਆ ਗਿਆ।