ਗਿੱਪੀ ਗਰੇਵਾਲ ਨੇ ਪਤਨੀ ਰਵਨੀਤ ਨੂੰ ਇਸ ਅੰਦਾਜ਼ ’ਚ ਦਿੱਤੀ ਵਿਆਹ ਦੇ ਵਰ੍ਹੇਗੰਢ ਦੀ ਵਧਾਈ, ਸਾਂਝੀ ਕੀਤੀ ਤਸਵੀਰ

Saturday, Nov 05, 2022 - 12:59 PM (IST)

ਗਿੱਪੀ ਗਰੇਵਾਲ ਨੇ ਪਤਨੀ ਰਵਨੀਤ ਨੂੰ ਇਸ ਅੰਦਾਜ਼ ’ਚ ਦਿੱਤੀ ਵਿਆਹ ਦੇ ਵਰ੍ਹੇਗੰਢ ਦੀ ਵਧਾਈ, ਸਾਂਝੀ ਕੀਤੀ ਤਸਵੀਰ

ਬਾਲੀਵੁੱਡ ਡੈਸਕ- ਪੰਜਾਬੀ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਅੱਜ ਆਪਣੀ ਪਤਨੀ ਨਾਲ ਵਿਆਹ 21 ਦੀ ਵਰ੍ਹੇਗੰਢ ਮਨਾ ਰਹੇ ਹਨ।ਇਸ ਮੌਕੇ ਹਰ ਕੋਈ ਉਨ੍ਹਾਂ ਨੂੰ ਵਰ੍ਹੇਗੰਢ ਦੀ ਵਧਾਈਆਂ ਦੇ ਰਿਹਾ ਹੈ। ਹਾਲ ਹੀ ’ਚ ਅਦਾਕਾਰ ਨੇ ਪਤਨੀ ਰਵਨੀਤ ਗਰੇਵਾਲ ਨੂੰ ਵੀ ਆਪਣੇ ਖ਼ਾਸ ਅੰਦਾਜ਼ ’ਚ ਵਧਾਈ ਦਿੱਤੀ ਹੈ। 

PunjabKesari

ਇਹ ਵੀ ਪੜ੍ਹੋ- ਪਲਕ ਮੁੱਛਲ ਦੇ ਹੱਥਾਂ ’ਤੇ ਲਗੀ ਡਾਇਰੈਕਟਰ ਮਿਥੁਨ ਦੇ ਨਾਮ ਦੀ ਮਹਿੰਦੀ, ਨੀਲੇ ਲਹਿੰਗਾ ’ਚ ਗਾਇਕਾ ਨੇ ਲਗਾਏ ਚਾਰ-ਚੰਨ

ਅਦਾਕਾਰ  ਨੇ ਇੰਸਟਾਗ੍ਰਾਮ ਹੈਂਡਲ ’ਤੇ ਤਸਵੀਰ ਸਾਂਝੀ ਕਰਦੇ ਅਦਾਕਾਰ ਨੂੰ ਵਧਾਈ ਦਿੱਤੀ ਹੈ। ਜਿਸ ਦੀ ਕੈਪਸ਼ਨ ’ਚ ਲਿਖਿਆ ਹੈ ‘ਹੈਪੀ ਮੈਰਿਜ ਐਨੀਵਰਸਰੀ।’ ਇਸ ਪੋਸਟ ’ਤੇ ਪ੍ਰਸ਼ੰਸਕ ਅਤੇ ਕਈ ਮਸ਼ਹੂਰ ਹਸਤੀਆਂ ਉਨ੍ਹਾਂ ਨੂੰ  ਵਿਆਹ ਦੀ ਵਰ੍ਹੇਗੰਢ ਦੀਆਂ ਵਧਾਈਆਂ ਵੀ ਦੇ ਰਹੇ ਹਨ। ਹਰ ਕੋਈ ਇਸ ਪੋਸਟ ਨੂੰ ਪਿਆਰ ਦੇ ਰਿਹਾ ਹੈ।

PunjabKesari

ਦੱਸ ਦਈਏ ਕਿ ਗਿੱਪੀ ਗਰੇਵਾਲ ਨੇ ਰਵਨੀਤ ਨਾਲ ਲਵ ਮੈਰਿਜ ਕੀਤੀ ਸੀ। ਦੋਵਾਂ ਦਾ ਵਿਆਹ ਕੈਨੇਡਾ ’ਚ ਹੀ ਹੋਇਆ ਸੀ। ਇਸ ਮੌਕੇ ’ਤੇ ਕਈ ਸੈਲੀਬ੍ਰੇਟੀਜ਼ ਦੇ ਵੱਲੋਂ ਵੀ ਗਾਇਕ ਨੂੰ ਵਧਾਈ ਦਿੱਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ- ਦੀਪਿਕਾ ਪਾਦੂਕੋਣ ਦਾ ਪੋਸਟਰ ਦੇਖ ਕੇ ਰਣਵੀਰ ਸਿੰਘ ਨੇ ਕੀਤਾ ਅਜਿਹਾ ਕੰਮ, ਪਠਾਨ ਅਦਾਕਾਰਾ ਨੇ ਕਹੀ ਗੱਲ

PunjabKesari

ਜੋੜੇ ਦੇ ਤਿੰਨ ਪੁੱਤਰ ਹਨ, ਏਕਮ, ਛਿੰਦਾ ਅਤੇ  ਗੁਰਬਾਜ਼ ਹਨ। ਦੋਵੇਂ ਆਪਣੇ ਪਰਿਵਾਰ ਨਾਲ ਹਮੇਸ਼ਾ ਸਮਾਂ ਬਿਤਾਉਂਦੇ ਨਜ਼ਰ ਆਉਂਦੇ ਹਨ।ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਜਾਂਦੀਆਂ ਹਨ। ਇਸ ਦੇ ਨਾਲ ਬੀਤੇ ਦਿਨੀਂ ਗੁਰਬਾਜ਼ ਜਨਮਦਿਨ ਵੀ ਮਨਾਇਆ ਗਿਆ ਸੀ ।

PunjabKesari

 


author

Shivani Bassan

Content Editor

Related News