International Yoga Day:ਫਿਟਨੈੱਸ ਕੁਈਨ ਮਲਾਇਕਾ ਅਰੋੜਾ ਸਮੇਤ ਹੋਰ ਸਿਤਾਰਿਆਂ ਨੇ ਮਨਾਇਆ ਯੋਗਾ ਡੇਅ

Friday, Jun 21, 2024 - 11:13 AM (IST)

International Yoga Day:ਫਿਟਨੈੱਸ ਕੁਈਨ ਮਲਾਇਕਾ ਅਰੋੜਾ ਸਮੇਤ ਹੋਰ ਸਿਤਾਰਿਆਂ ਨੇ ਮਨਾਇਆ ਯੋਗਾ ਡੇਅ

ਮੁੰਬਈ- ਅੱਜ ਅੰਤਰਰਾਸ਼ਟਰੀ ਯੋਗ ਦਿਵਸ 'ਤੇ ਕਈ ਮਸ਼ਹੂਰ ਹਸਤੀਆਂ ਆਪਣੇ ਯੋਗਾ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰ ਰਹੀਆਂ ਹਨ। ਮਲਾਇਕਾ ਅਰੋੜਾ ਨੇ ਵੀ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਯੋਗਾ ਕਰਦੀ ਨਜ਼ਰ ਆ ਰਹੀ ਹੈ। ਅਦਾਕਾਰਾ ਦਾ ਨਾਂ ਬਾਲੀਵੁੱਡ ਦੀਆਂ ਸਭ ਤੋਂ ਫਿੱਟ ਅਦਾਕਾਰਾਂ ਦੀ ਸੂਚੀ 'ਚ ਆਉਂਦਾ ਹੈ। ਜਿਮ ਦੇ ਨਾਲ-ਨਾਲ ਉਹ ਯੋਗਾ ਰਾਹੀਂ ਵੀ ਆਪਣੇ ਆਪ ਨੂੰ ਫਿੱਟ ਰੱਖਦੀ ਹੈ। ਉਸ ਦੀ ਫਿਟਨੈੱਸ ਦਾ ਰਾਜ਼ ਜਾਣਨ ਲਈ ਹਰ ਕੋਈ ਉਤਸੁਕ ਹੈ। ਇਸ ਉਮਰ 'ਚ ਵੀ ਮਲਾਇਕਾ ਦੀ ਖੂਬਸੂਰਤੀ ਅਤੇ ਫਿਟਨੈੱਸ ਦੇ ਸਾਹਮਣੇ ਅੱਜ-ਕੱਲ੍ਹ ਦੀਆਂ ਸੁੰਦਰੀਆਂ ਫੇਲ ਹਨ।

 

 
 
 
 
 
 
 
 
 
 
 
 
 
 
 
 

A post shared by Malaika Arora (@malaikaaroraofficial)

ਜਿਮ ਦੇ ਨਾਲ-ਨਾਲ ਮਲਾਇਕਾ ਨੂੰ ਯੋਗਾ ਕਰਨਾ ਵੀ ਪਸੰਦ ਹੈ।ਇਸ ਤੋਂ ਇਲਾਵਾ ਰਕੁਲਪ੍ਰੀਤ ਸਿੰਘ ਨੇ ਆਪਣੇ ਪਤੀ ਜੈਕੀ ਭਗਨਾਨੀ ਨਾਲ ਯੋਗ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

PunjabKesari

PunjabKesari

ਅਦਾਕਾਰਾ ਕਰੀਨਾ ਕਪੂਰ ਨੇ ਯੋਗਾ ਕਰਦੇ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ। 

PunjabKesari


author

DILSHER

Content Editor

Related News