‘ਗਿਆਰਾ ਗਿਆਰਾ’ ਦੀ ਸਪੈਸ਼ਲ ਸਕ੍ਰੀਨਿੰਗ ’ਚ ਪੁੱਜੇ ਫਿਲਮੀ ਸਿਤਾਰੇ

Friday, Aug 09, 2024 - 01:12 PM (IST)

‘ਗਿਆਰਾ ਗਿਆਰਾ’ ਦੀ ਸਪੈਸ਼ਲ ਸਕ੍ਰੀਨਿੰਗ ’ਚ ਪੁੱਜੇ ਫਿਲਮੀ ਸਿਤਾਰੇ

ਮੁੰਬਈ (ਬਿਊਰੋ) - ਫਿਲਮੀ ਸਿਤਾਰਿਆਂ ਲਈ ਮੁੰਬਈ ’ਚ ਵੈੱਬ ਸੀਰੀਜ਼ ‘ਗਿਆਰਾ ਗਿਆਰਾ’ ਦੀ ਸਪੈਸ਼ਲ ਸਕ੍ਰੀਨਿੰਗ ਦਾ ਆਯੋਜਨ ਕੀਤਾ ਗਿਆ। ਸਕ੍ਰੀਨਿੰਗ ’ਚ ਕ੍ਰਿਤਿਕਾ ਕਾਮਰਾ, ਗੁਨੀਤ ਮੋਂਗਾ, ਕਰਣ ਜੌਹਰ, ਸਾਨੀਆ ਮਲਹੋਤਰਾ, ਧੈਰਿਆ ਕਰਵਾ, ਅਪਰਾਸ਼ਕਤੀ ਖੁਰਾਨਾ, ਮਾਨਵੀ ਘਘਰੂ, ਲਕਸ਼ੈ, ਮੋਹਿਤ ਰੈਨਾ ਅਤੇ ਗੌਤਮੀ ਕਪੂਰ ਨੇ ਸ਼ਿਰਕਤ ਕੀਤੀ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

 

 


author

sunita

Content Editor

Related News