Elvish Yadav ਨੇ ਰਚਿਆ ਇਤਿਹਾਸ, Bigg Boss OTT 2 ਦਾ ਜਿੱਤਿਆ ਖ਼ਿਤਾਬ
Monday, Aug 14, 2023 - 11:53 PM (IST)
ਮੁੰਬਈ : ਸਲਮਾਨ ਖਾਨ ਦੇ ਸ਼ੋਅ ‘ਬਿੱਗ ਬੌਸ OTT 2’ ਪਿਛਲੇ ਕੁਝ ਦਿਨਾਂ ਤੋਂ ਕਾਫ਼ੀ ਚਰਚਾ ’ਚ ਹੈ। ਲੋਕਾਂ ਇਸ ਦੇ ਗ੍ਰੈਂਡ ਫਿਨਾਲੇ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਸ਼ੋਅ ਨੂੰ ਅੱਜ ਯਾਨੀ 14 ਅਗਸਤ ਨੂੰ ਜੇਤੂ ਮਿਲ ਗਿਆ ਹੈ। ਐਲਵਿਸ਼ ਯਾਦਵ ਨੇ ਸ਼ੋਅ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਸ ’ਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਵਾਈਲਡ ਕਾਰਡ ਮੁਕਾਬਲੇਬਾਜ਼ ਨੇ ਬਿੱਗ ਬੌਸ ਟਰਾਫੀ ਜਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਸਰਕਾਰ ਨੇ 6 PCS ਅਧਿਆਰੀਆਂ ਦੇ ਕੀਤੇ ਤਬਾਦਲੇ, ਪੜ੍ਹੋ List
ਉਨ੍ਹਾਂ ਨੂੰ ਬਿੱਗ ਬੌਸ ਓਟੀਟੀ 2 ਦੀ ਟ੍ਰਾਫੀ ਅਤੇ 25 ਲੱਖ ਰੁਪਏ ਮਿਲੇ ਹਨ। ਇਸ ਦੇ ਜੇਤੂ ਦੀ ਦਾਅਵੇਾਦਰੀ ’ਚ ਅਭਿਸ਼ੇਕ ਮਲਹਾਨ ਵੀ ਸਨ ਪਰ ਐਲਵਿਸ਼ ਦੀ ਲੋਕਪ੍ਰਿਅਤਾ ਸਾਹਮਣੇ ਸਾਰੇ ਫਿੱਕੇ ਪੈ ਗਏ। ਉਨ੍ਹਾਂ ਨੂੰ ਜ਼ਬਰਦਸਤ ਵੋਟਾਂ ਮਿਲੀਆਂ।
ਇਹ ਖ਼ਬਰ ਵੀ ਪੜ੍ਹੋ : ਨੀਟ ਦੀ ਪ੍ਰੀਖਿਆ ’ਚ ਫੇਲ ਹੋਣ ’ਤੇ ਪਹਿਲਾਂ ਪੁੱਤ ਤੇ ਮਗਰੋਂ ਪਿਤਾ ਨੇ ਵੀ ਕੀਤੀ ਖੁਦਕੁਸ਼ੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8