ਕੰਮ ਨਾ ਕਰਨ ''ਤੇ ਮਿਲਦੀ ਹੈ ਅਜਿਹੀ ਸਜ਼ਾ, ਤਸਵੀਰਾਂ ਦੇਖ ਤੁਹਾਡਾ ਵੀ ਨਿਕਲੇਗਾ ਹਾਸਾ

04/29/2016 2:55:21 PM

ਮੁੰਬਈ : ਤੁਸੀਂ ਕਿਤੇ ਵੀ ਚਲੇ ਜਾਓ ਜੇ ਤੁਸੀਂ ਕੰਮ ਨਹੀ ਕਰਦੇ ਤਾਂ ਸਜ਼ਾ ਜ਼ਰੂਰ ਮਿਲੇਗੀ ਫਿਰ ਭਾਵੇਂ ਉਹ ਸਕੂਲ ਹੋਵੇ ਜਾਂ ਘਰ ਜਾਂ ਫਿਰ ਆਫਿਸ। ਸਜ਼ਾ ''ਚ ਕਿਸੇ ਨਾਲ ਵੀ ਭੇਦਭਾਵ ਨਹੀਂ ਕੀਤਾ ਚਾਹੇ ਉਹ ਮਹਿਲਾ ਹੋਵੇ ਜਾਂ ਪੁਰਸ਼ ਹੋਵੇ। ਜੇਕਰ ਗਲਤੀ ਕੀਤੀ ਹੈ ਤਾਂ ਉਹ ਸਜ਼ਾ ਦਾ ਹੱਕਦਾਰ ਹੋਵੇਗਾ। ਅੱਜ ਅਸੀਂ ਤੁਹਾਨੂੰ ਕੁਝ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਸ ''ਚ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸਜ਼ਾਵਾਂ ਮਿਲਦੀਆਂ ਦਿਖਾਈਆਂ ਜਾ ਰਹੀਆਂ ਹਨ। ਦਫ਼ਤਰ ''ਚ ਸਹੀ ਤਰੀਕੇ ਨਾਲ ਕੰਮ ਨਾ ਕਰਨ ''ਤੇ ਬੌਸ ਵੀ ਤੁਹਾਨੂੰ ਸਜ਼ਾ ਦੇ ਸਕਦਾ ਹੈ। ਇਹ ਜ਼ਰੂਰੀ ਨਹੀਂ ਕਿ ਸਜ਼ਾ ਤੁਹਾਨੂੰ ਅਧਿਆਪਕ ਜਾਂ ਘਰ ਵਾਲੇ ਹੀ ਦਿੰਦੇ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਇਨ੍ਹਾਂ ਤਸਵੀਰਾਂ ਨੂੰ ਦੇਖ ਤੁਸੀਂ ਵੀ ਹੱਸ-ਹੱਸ ਕੇ ਦੋਹਰੇ ਹੋ ਜਾਓਗੇ।


Related News