ਬਚਪਨ ''ਚ ਵੀ ਨਟਖਟ ਸੀ ਦਿਲਜੀਤ ਦੋਸਾਂਝ, ਕੁਝ ਅਣਦੇਖੀਆਂ ਤਸਵੀਰਾਂ

01/06/2016 5:31:27 PM

ਚਿਹਰੇ ''ਤੇ ਹਰ ਵੇਲੇ ਮੁਸਕਰਾਹਟ ਰੱਖਣ ਵਾਲਾ ਦਿਲਜੀਤ ਦੋਸਾਂਝ ਬਚਪਨ ''ਚ ਵੀ ਕਾਫੀ ਨਟਖਟ ਤੇ ਸ਼ਰਾਰਤੀ ਰਿਹਾ ਹੋਵੇਗਾ, ਇਹ ਅੰਦਾਜ਼ਾ ਉਸ ਦੀਆਂ ਬਚਪਨ ਦੀਆਂ ਤਸਵੀਰਾਂ ਦੇਖ ਕੇ ਹੀ ਲਗਾਇਆ ਜਾ ਸਕਦਾ ਹੈ। ਪੰਜਾਬੀ ਗਾਇਕੀ ਅਤੇ ਅਦਾਕਾਰੀ ਨੂੰ ਚਾਰ ਚੰਨ ਲਗਾਉਣ ਵਾਲਾ ਦਿਲਜੀਤ ਭਾਵੇਂ ਅੱਜ 32ਵਾਂ ਜਨਮ ਦਿਨ ਮਨਾ ਰਿਹਾ ਹੈ ਪਰ ਅੰਦਰੋਂ ਉਹ ਅੱਜ ਵੀ ਕਿਸੇ ਬੱਚੇ ਵਾਂਗ ਨਟਖਟ ਹੈ। ਤਸਵੀਰਾਂ ਰਾਹੀਂ ਦਿਖਾ ਰਹੇ ਹਾਂ ਦਿਲਜੀਤ ਦੇ ਬਚਪਨ ਤੋਂ ਜਵਾਨੀ ਅਤੇ ਗਾਇਕੀ-ਅਦਾਕਾਰੀ ਦਾ ਸਫਰ।


Related News