ਪੰਜਾਬ ਦੇ ਹਰ ਭੱਖਦੇ ਮੁੱਦੇ ''ਤੇ ਸੁਣੋ ਦੀਪ ਸਿੱਧੂ ਦਾ ਬੇਬਾਕ ਇੰਟਰਵਿਊ (ਵੀਡੀਓ)

Thursday, Sep 17, 2020 - 03:51 PM (IST)

ਪੰਜਾਬ ਦੇ ਹਰ ਭੱਖਦੇ ਮੁੱਦੇ ''ਤੇ ਸੁਣੋ ਦੀਪ ਸਿੱਧੂ ਦਾ ਬੇਬਾਕ ਇੰਟਰਵਿਊ (ਵੀਡੀਓ)

ਜਲੰਧਰ (ਲਖਨ ਪਾਲ)- ਪੰਜਾਬ ਦੇ ਹਰੇਕ ਮੁੱਦੇ 'ਤੇ ਲਾਈਵ ਹੋ ਕੇ ਆਪਣੀ ਰਾਏ ਰੱਖਣ ਵਾਲੇ ਨੌਜਵਾਨ ਪੰਜਾਬੀ ਅਦਾਕਾਰ ਦੀਪ ਸਿੱਧੂ ਨੇ 'ਜਗ ਬਾਣੀ' ਨਾਲ ਇੰਟਰਵੀਊ ਕਰਦਿਆਂ ਕਈ ਅਹਿਮ ਮੁੱਦਿਆਂ 'ਤੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਦੀਪ ਸਿੱਧੂ ਨੇ ਜਿੱਥੇ ਸਿਆਸੀ ਪਾਰਟੀਆਂ ਦੀ ਕਾਰਗੁਜ਼ਾਰੀ ਦਾ ਜ਼ਿਕਰ ਕੀਤਾ ਉਥੇ ਹੀ ਦੀਪ ਸਿੱਧੂ ਨੇ ਖੇਤੀਬਾੜੀ ਆਰਡੀਨੈਸ ਬਿੱਲ, ਕਲਾਕਾਰਾਂ ਦਾ ਸਿਆਸਤ 'ਚ ਆਉਣਾ ਅਤੇ ਦੀਪ ਸਿੱਧੂ ਦਾ ਕਿਸ ਪਾਰਟੀ ਨਾਲ ਜੁੜਣਾ ਆਦਿ ਮੁਦਿਆਂ 'ਤੇ ਗੱਲਬਾਤ ਕੀਤੀ ਗਈ।ਦੀਪ ਸਿੱਧੂ ਨੇ ਹੋਰਨਾਂ ਕਿਹੜੇ ਮੁੱਦਿਆ 'ਤੇ ਗੱਲਬਾਤ ਕੀਤੀ ਸਣੋ ਇਸ ਇੰਟਰਵੀਊ 'ਚ 

ਦੱਸ ਦਈਏ ਕਿ ਦੀਪ ਸਿੱਧੂ ਬਤੌਰ ਅਦਾਕਾਰ 5 ਪੰਜਾਬੀ ਫਿਲਮਾਂ 'ਚ ਮੁੱਖ ਕਿਰਦਾਰ ਨਿਭਾਅ ਚੁੱਕੇ ਹਨ ਇਸੇ ਸਾਲ ਹੀ ਦੀਪ ਸਿੱਧੂ ਦੀ 'ਜ਼ੋਰਾ-ਦਿ ਸੈਕਿੰਡ ਚੈਪਟਰ ਰਿਲੀਜ਼ ਹੋਈ ਸੀ । ਲੌਕਡਾਊਨ ਦੌਰਾਨ ਦੀਪ ਸਿੱਧੂ ਨੇ ਲਾਈਵ ਹੋ ਕੇ ਕਈ ਸਿਆਸੀ, ਧਾਰਮਿਕ ਤੇ ਸਮਾਜ਼ਿਕ ਮੁੱਦਿਆਂ 'ਤੇ ਆਪਣੀ ਰਾਏ ਰੱਖੀ ਸੀ। ਇਸ ਇੰਟਰਵੀਊ ਦੌਰਾਨ ਦੀਪ ਸਿੱਧੂ ਨੇ ਇਕ ਸਿਆਸੀ ਪਾਰਟੀ ਜ਼ੁਆਇਨ ਕਰਨ ਦੀ ਗੱਲ ਵੀ ਆਖੀ ਹੈ।
 


author

Lakhan

Content Editor

Related News