ਮੁੰਡਿਆਂ-ਕੁੜੀਆਂ ’ਚ ਫ਼ਰਕ ਸਮਝਣ ਵਾਲੇ ਜ਼ਰੂਰ ਸੁਣਨ ਦੇਬੀ ਮਖਸੂਸਪੁਰੀ, ਕਮਲ ਹੀਰ ਤੇ ਜੈਲੀ ਦੀਆਂ ਇਹ ਗੱਲਾਂ

Wednesday, Jan 12, 2022 - 11:42 AM (IST)

ਮੁੰਡਿਆਂ-ਕੁੜੀਆਂ ’ਚ ਫ਼ਰਕ ਸਮਝਣ ਵਾਲੇ ਜ਼ਰੂਰ ਸੁਣਨ ਦੇਬੀ ਮਖਸੂਸਪੁਰੀ, ਕਮਲ ਹੀਰ ਤੇ ਜੈਲੀ ਦੀਆਂ ਇਹ ਗੱਲਾਂ

ਚੰਡੀਗੜ੍ਹ (ਬਿਊਰੋ)– ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਘੁੜਕਾ ਦੇ ਜੋਹਲ ਫਾਰਮ ਵਿਖੇ 5100 ਕੁੜੀਆਂ ਦੀ ਲੋਹੜੀ ਮਨਾਈ ਗਈ। ਇਸ ਖ਼ਾਸ ਪ੍ਰੋਗਰਾਮ ’ਚ ਪੰਜਾਬ ਦੇ ਮਸ਼ਹੂਰ ਕਲਾਕਾਰ ਸ਼ਾਮਲ ਹੋਏ।

ਇਹ ਖ਼ਬਰ ਵੀ ਪੜ੍ਹੋ : ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਪਹਿਲੀ ਵਾਰ ਸ਼ਹਿਨਾਜ਼ ਗਿੱਲ ਨੇ ਸਾਂਝਾ ਕੀਤਾ ਬੋਲਡ ਫੋਟੋਸ਼ੂਟ

ਇਸ ਦੌਰਾਨ ਗਾਇਕ ਦੇਬੀ ਮਖਸੂਸਪੁਰੀ, ਮਨਮੋਹਨ ਵਾਰਿਸ, ਕਮਲ ਹੀਰ ਤੇ ਜੈਲੀ ਨੇ ਆਪਣੇ ਵਿਚਾਰ ਸਾਂਝੇ ਕੀਤੇ। ਦੇਬੀ ਮਖਸੂਸਪੁਰੀ ਨੇ ਮੁੰਡਿਆਂ ਤੇ ਕੁੜੀਆਂ ’ਚ ਫ਼ਰਕ ਸਮਝਣ ਵਾਲੇ ਲੋਕਾਂ ਨੂੰ ਖ਼ਾਸ ਸੁਨੇਹਾ ਵੀ ਦਿੱਤਾ। ਇਹ ਪੂਰਾ ਇੰਟਰਵਿਊ ਤੁਸੀਂ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰਕੇ ਦੇਖ ਸਕਦੇ ਹੋ–

ਨੋਟ– ਇਹ ਇੰਟਰਵਿਊ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News