ਕ੍ਰਿਤੀ ਸੈਨਨ, ਕਰੀਨਾ ਕਪੂਰ ਅਤੇ ਤੱਬੂ ਨਾਲ ਜੁੜਿਆ ਕਿੱਸਾ ਕੀਤਾ ਸਾਂਝਾ
Thursday, Mar 14, 2024 - 12:29 PM (IST)

ਮੁੰਬਈ (ਬਿਊਰੋ) - ‘ਨੈਨਾ’ ਗੀਤ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਤੋਂ ਬਾਅਦ ‘ਕ੍ਰੂ’ ਦੇ ਨਿਰਮਾਤਾਵਾਂ ਨੇ ਐਨਰਜੀ ਨਾਲ ਭਰਪੂਰ ਪਾਰਟੀ ਗੀਤ ‘ਘਾਘਰਾ’ ਰਿਲੀਜ਼ ਕੀਤਾ ਹੈ, ਜਿਸ ’ਚ ਤੱਬੂ, ਕਰੀਨਾ ਕਪੂਰ ਖਾਨ ਅਤੇ ਕ੍ਰਿਤੀ ਸੈਨਨ ਨੇ ਆਪਣੇ ਦਮਦਾਰ ਅਭਿਨੈ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ ਹੈ।
‘ਕ੍ਰੂ’ ਦੇ ਲੇਖਕ ਮੇਹੁਲ ਸੂਰੀ ਅਤੇ ਨਿਧੀ ਮਹਿਰਾ ਨੇ ਆਪਣੇ ਮਜ਼ੇਦਾਰ ਅਨੁਭਵ ਸਾਂਝੇ ਕੀਤੇ। ਗੀਤ ‘ਘਾਘਰਾ’ ਦੀ ਸ਼ੂਟਿੰਗ ਦੇ ਇਕ ਯਾਦਗਾਰ ਪਲ ਨੂੰ ਯਾਦ ਕਰਦਿਆਂ ਲੇਖਕ ਮੇਹੁਲ ਸੂਰੀ ਅਤੇ ਨਿਧੀ ਮਹਿਰਾ ਨੇ ਕਿਹਾ ਕਿ ਤਿੰਨੋਂ ਅਭਿਨੇਤਰੀਆਂ ਤੱਬੂ, ਕਰੀਨਾ ਅਤੇ ਕ੍ਰਿਤੀ ‘ਕੁਇਕ ਲਰਨਰ’ ਸਾਬਤ ਹੋਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।