7  ਇੰਟਰਨੈਸ਼ਨਲ ਐਕਸ਼ਨ ਡਾਇਰੈਕਟਰਸ, ਵਿਧੁਤ ਜਾਮਵਾਲ ਦੀ ‘ਕ੍ਰੈਕ ਜੀਤੇਗਾ ਤੋ ਜੀਏਗਾ’ ਲਈ ਹੋਏ ਇਕੱਠੇ

Thursday, Feb 08, 2024 - 01:09 PM (IST)

7  ਇੰਟਰਨੈਸ਼ਨਲ ਐਕਸ਼ਨ ਡਾਇਰੈਕਟਰਸ, ਵਿਧੁਤ ਜਾਮਵਾਲ ਦੀ ‘ਕ੍ਰੈਕ ਜੀਤੇਗਾ ਤੋ ਜੀਏਗਾ’ ਲਈ ਹੋਏ ਇਕੱਠੇ

ਮੁੰਬਈ (ਬਿਊਰੋ) - ਐਕਸ਼ਨ ਸੁਪਰਸਟਾਰ ਵਿਧੁਤ ਜਾਮਵਾਲ ਤੇ ਨਿਰਦੇਸ਼ਕ ਆਦਿੱਤਿਆ ਦੱਤ, ਜੋ ‘ਕਮਾਂਡੋ 3’ ’ਚ ਆਪਣੇ ਸਹਿਯੋਗ ਲਈ ਜਾਣੇ ਜਾਂਦੇ ਹਨ। ਉਹ ਬਹੁਤ-ਉਡੀਕੀ ਜਾਣ ਵਾਲੀ ਸਪੋਰਟਸ ਐਕਸ਼ਨ ਥ੍ਰਿਲਰ ਫ਼ਿਲਮ ‘ਕ੍ਰੈਕ : ਜੀਤੇਗਾ ਤੋ ਜੀਏਗਾ’ ਲਈ ਦੁਬਾਰਾ ਇਕੱਠੇ ਹੋਏ ਹਨ। 

ਇਹ ਖ਼ਬਰ ਵੀ ਪੜ੍ਹੋ - ਕੈਨੇਡੀਅਨ ਰੈਪਰ ਡਰੇਕ ਦੀ ਇਤਰਾਜ਼ਯੋਗ ਵੀਡੀਓ ਦਾ ਜਾਣੋ ਕੀ ਹੈ ਪੂਰਾ ਸੱਚ

ਫ਼ਿਲਮ ਦੇ ਐਕਸ਼ਨ ਕ੍ਰਮ ਨੂੰ ਨਿਖਾਰਨ ਲਈ ਰਣਨੀਤਕ ਕਦਮ ਚੁੱਕਦੇ ਹੋਏ, ਵਿਧੁਤ ਨੇ ਸਪੇਨ, ਦੱਖਣੀ ਅਫਰੀਕਾ, ਇਟਲੀ, ਜਰਮਨੀ ਤੇ ਇਸ ਤੋਂ ਬਾਹਰ ਦੇ ਸੱਤ ਦੂਰਦਰਸ਼ੀ ਅੰਤਰਰਾਸ਼ਟਰੀ ਕੋਰੀਓਗ੍ਰਾਫਰਾਂ ਦੀ ਇਕ ਟੀਮ ਨੂੰ ਇਕੱਠਾ ਕੀਤਾ ਹੈ। ਇਹ ਫ਼ਿਲਮ 23 ਫਰਵਰੀ ਨੂੰ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News