ਆਲਿਮ ਹਕੀਮ ਦੀ ਜਨਮ ਦਿਨ ਪਾਰਟੀ ’ਚ ਪੁੱਜੀਆਂ ਬੀ-ਟਾਊਨ ਹਸਤੀਆਂ

Monday, Aug 26, 2024 - 02:16 PM (IST)

ਆਲਿਮ ਹਕੀਮ ਦੀ ਜਨਮ ਦਿਨ ਪਾਰਟੀ ’ਚ ਪੁੱਜੀਆਂ ਬੀ-ਟਾਊਨ ਹਸਤੀਆਂ

ਮੁੰਬਈ (ਬਿਊਰੋ) - ਹੇਅਰ ਸਟਾਈਲਿਸਟ ਆਲਿਮ ਹਕੀਮ ਦੀ ਜਨਮ ਦਿਨ ਪਾਰਟੀ ’ਚ ਬੀ-ਟਾਊਨ ਦੀਆਂ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਮਸ਼ਹੂਰ ਹਸਤੀਆਂ ਨੇ ਆਲਿਮ ਅਤੇ ਉਸਦੀ ਪਤਨੀ ਸ਼ਾਨੋ ਹੰਸਪਾਲ ਹੱਕੀ ਨਾਲ ਫੋਟੋਆਂ ਖਿੱਚਵਾਈਆਂ।

PunjabKesari

ਜਨਮ ਦਿਨ ਦੀ ਪਾਰਟੀ ’ਚ ਅਦਾਕਾਰਾ ਗੀਤਾ ਬਸਰਾ ਤੋਂ ਇਲਾਵਾ ਤ੍ਰਿਪਤੀ ਡਿਮਰੀ, ਪਤਨੀ ਤਾਨੀਆ ਦਿਓਲ ਨਾਲ ਬੌਬੀ ਦਿਓਲ, ਸ਼ਾਹਿਦ ਕਪੂਰ, ਪਤਨੀ ਸ਼ੂਰਾ ਖਾਨ ਨਾਲ ਅਰਬਾਜ਼ ਖਾਨ, ਪਤਨੀ ਦੇਬੀਨਾ ਬੈਨਰਜੀ ਨਾਲ ਗੁਰਮੀਤ ਚੌਧਰੀ ਨੇ ਸ਼ਿਰਕਤ ਕੀਤੀ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari


author

sunita

Content Editor

Related News