ਆਪਣੀ ਬੋਲਡ ਇਮੇਜ਼ ਨੂੰ ਬਦਲਣਾ ਚਾਹੁੰਦੀ ਹੈ ਇਹ ਹੌਟ ਅਦਾਕਾਰਾ (ਦੇਖੋ ਤਸਵੀਰਾਂ)

Monday, Aug 03, 2015 - 06:05 PM (IST)

 ਆਪਣੀ ਬੋਲਡ ਇਮੇਜ਼ ਨੂੰ ਬਦਲਣਾ ਚਾਹੁੰਦੀ ਹੈ ਇਹ ਹੌਟ ਅਦਾਕਾਰਾ (ਦੇਖੋ ਤਸਵੀਰਾਂ)

ਮੁੰਬਈ- ਅਦਾਕਾਰਾ ਰੋਜ਼ਲੀਨ ਖਾਨ ਨੂੰ ਬੋਲਡ ਇਮੇਜ਼ ਦੇ ਕਾਰਨ ਜਾਣਿਆ ਜਾਂਦਾ ਹੈ ਪਰ ਬਾਲੀਵੁੱਡ ''ਚ ਉਹ ਦੋ ਫਿਲਮਾਂ dhama 3haukdi  ਅਤੇ ''ਜੀਅ ਲੇਣੇ ਦੋ ਪਲ'' ''ਚ ਨਜ਼ਰ ਆਈ ਹੈ। ਉਹ ਮੁੰਸ਼ੀ ਪ੍ਰੇਮ ਚੰਦ ਦਾ ਪਲੇਅਰ ਕਈ ਬੋਲਡ ਸਟੋਰੀ ਕਰ ਰਹੀ ਹੈ। ਉਹ ਹਾਲ ਹੀ ''ਚ ਮੁੰਬਈ ''ਚ ਰਹਿ ਰਹੇ ਮੁੰਸ਼ੀ ਪ੍ਰੇਮ ਚੰਦ ਦੇ ਫਿਲਮ ਫੈਸਟੀਵਲ ''ਚ ਪਹੁੰਚੀ। ਉਧਰ ਮੀਡੀਆ ਨਾਲ ਗੱਲ ਕਰਦੇ ਹੋਏ ਅਦਾਕਾਰਾ ਨੇ ਦੱਸਿਆ ਉਹ ਵਿਵਾਦ ਭਰਪੂਰ ਬੋਲਡ ਅਤੇ ਸੈਕਸੀ ਨਹੀਂ। ਉਧਰ ਅਭਿਨੈ ''ਚ ਵੀ ਆਪਣੇ ਆਪ ਨੂੰ ਪਰੂਫ ਕਰਨਾ ਚਾਹੁੰਦੀ ਹੈ। ਉਸ ਨੇ ਕਿਹਾ ਹੈ ਕਿ ਮੈਂ ਹਮੇਸ਼ਾ ਹਾਲੀਵੁੱਡ ਅਦਾਕਾਰ ਦੀ ਤਰ੍ਹਾਂ ਡਰੈੱਸ ਅਤੇ ਫਿਲਮਾਂ ਕਰਦੀ ਹਾਂ ਤਾਂ ਲੋਕਾਂ ਨੂੰ ਇਹ ਬਹੁਤ ਜ਼ਿਆਦਾ ਲੱਗਦਾ ਹੈ। ਫਿਲਹਾਲ ''ਮੁੰਸ਼ੀ ਜੀ'' ਦੇ 22 ਨਾਵਲ ''ਚ ਕੰਮ ਕਰ ਰਹੀ ਹਾਂ।


Related News