ਪਿਆਰ ’ਤੇ ਲਘੂ ਫਿਲਮ ਹੈ ‘ਔਰੋਂ ਮੇਂ ਕਹਾਂ ਦਮ ਥਾ’ ਦਾ ਗਾਣਾ ‘ਤੂ’

Tuesday, Jul 23, 2024 - 01:38 PM (IST)

ਪਿਆਰ ’ਤੇ ਲਘੂ ਫਿਲਮ ਹੈ ‘ਔਰੋਂ ਮੇਂ ਕਹਾਂ ਦਮ ਥਾ’ ਦਾ ਗਾਣਾ ‘ਤੂ’

ਮੁੰਬਈ (ਬਿਊਰੋ) - ਨੀਰਜ ਪਾਂਡੇ ਦੀ ਫਿਲਮ ‘ਔਰੋਂ ਮੇਂ ਕਹਾਂ ਦਮ ਥਾ’ ’ਚ ਅਜੇ ਦੇਵਗਨ ਤੇ ਤੱਬੂ ਦੀ ਕੈਮਿਸਟਰੀ ਨੂੰ ਇਕ ਵਾਰ ਫਿਰ ਵੱਡੇ ਪਰਦੇ ’ਤੇ ਦੇਖਣ ਲਈ ਪ੍ਰਸ਼ੰਸਕਾਂ ਦੀ ਉਡੀਕ ਵਧਦੀ ਜਾ ਰਹੀ ਹੈ। ਇਸ ਦੌਰਾਨ ਨਿਰਮਾਤਾਵਾਂ ਨੇ ਫਿਲਮ ਦੇ ਨਵੇਂ ਗਾਣੇ ‘ਤੂ’ ਰਾਹੀਂ ਇਕ ਛੋਟੀ ਜਿਹੀ ਪ੍ਰੇਮ ਕਹਾਣੀ ਨੂੰ ਦਿਖਾਇਆ ਹੈ।

ਇਹ ਖ਼ਬਰ ਵੀ ਪੜ੍ਹੋ -ਕੰਗਨਾ ਰਣੌਤ ਨੇ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਕੀਤਾ ਸਮਰਥਨ, ਕਾਲ ਗਰਲ ਕਹਿਣ ਵਾਲਿਆਂ ਨੂੰ ਲਗਾਈ ਫਟਕਾਰ

ਗਾਣਾ ਤਿਉਹਾਰਾਂ, ਜਵਾਨੀ ਤੇ ਇਸ ਦੇ ਵਧਦੇ ਪਿਆਰ ਨੂੰ ਦਰਸਾਉਂਦਾ ਹੈ। ਇਸ ਗਾਣੇ ਵਿਚ ਜਨਮ ਅਸ਼ਟਮੀ ਤੋਂ ਲੈ ਕੇ ਹੋਲੀ ਤੱਕ ਵੱਖ-ਵੱਖ ਤਿਉਹਾਰਾਂ ਤੇ ਪਿਆਰ ਦੇ ਸੱਤ ਪੜਾਵਾਂ ਨੂੰ ਦਰਸਾਇਆ ਗਿਆ ਹੈ। ਇਹ ਫਿਲਮ 2 ਅਗਸਤ ਨੂੰ ਰਿਲੀਜ਼ ਲਈ ਤਿਆਰ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News