‘ਰਾਣ ਨਾਇਡੂ 2’ ਦੇ ਕਲਾਕਾਰਾਂ ’ਚ ਅਰਜੁਨ ਰਾਮਪਾਲ ਸ਼ਾਮਲ

Wednesday, Jul 24, 2024 - 10:48 AM (IST)

‘ਰਾਣ ਨਾਇਡੂ 2’ ਦੇ ਕਲਾਕਾਰਾਂ ’ਚ ਅਰਜੁਨ ਰਾਮਪਾਲ ਸ਼ਾਮਲ

ਮੁੰਬਈ (ਬਿਊਰੋ) -  ਨੈੱਟ ਫਲਿਕਸ ਦਾ 2023 ਦਾ ਬ੍ਰੇਕਆਊਟ ਟਾਈਟਲ ‘ਰਾਣਾ ਨਾਇਡੂ’ ਦੂਜੇ ਸੀਜ਼ਨ ਲਈ ਤਿਆਰ ਹੋ ਰਿਹਾ ਹੈ। ਸੀਰੀਜ਼ ਜਿਸਨੇ ਆਨ-ਸਕ੍ਰੀਨ ਪਿਤਾ-ਪੁੱਤਰ ਦੀ ਜੋੜੀ ਰਾਣਾ ਅਤੇ ਨਾਗਾ ਨਾਇਡੂ ਨੂੰ ਲਾਈਮਲਾਈਟ ’ਚ ਲਿਆਂਦਾ ਹੈ, ਆਉਣ ਵਾਲੇ ਸੀਜ਼ਨ ’ਚ ਹੋਰ ਐਡਰੇਨਾਲੀਨ-ਪੰਪਿੰਗ ਡਰਾਮੇ ਦਾ ਵਾਅਦਾ ਕਰਦੀ ਹੈ। 

ਅਰਜੁਨ ਰਾਮਪਾਲ ਸੀਜ਼ਨ 2 ਵਿਚ ਰਾਣਾ ਦੱਗੂਬਾਤੀ ਤੇ ਵੈਂਕਟੇਸ਼ ਦੱਗੂਬਾਤੀ ਦੀ ਪਾਵਰਹਾਊਸ ਜੋੜੀ ਨਾਲ ਜੁੜ ਗਿਆ ਹੈ। ਆਕਰਸ਼ਕ ਲੁੱਕ ਵਾਲਾ ਰਾਮਪਾਲ ਦਾ ਕਿਰਦਾਰ ਇਸ ਐਕਸ਼ਨ ਵਿਚ ਦਾਅ ਵਧਾਉਣ ਲਈ ਤਿਆਰ ਹੈ।

 


author

sunita

Content Editor

Related News